ਵੇਖੋ ਕੈਪਟਨ ਅਮਰਿੰਦਰ ਸ਼ਿੰਘ ਦੇ ਦੋਹਤੇ ਦੇ ਵਿਆਹ ਦੀਆਂ ਤਸਵੀਰਾਂ
ਏਬੀਪੀ ਸਾਂਝਾ | 05 Mar 2017 02:22 PM (IST)

1
ਕੈਪਟਨ ਅਮਰਿੰਦਰ ਸਿੰਘ ਦਾ ਦੋਹਤਾ ਨਿਰਵਾਨ ਸਿੰਘ
2
ਇਸ ਵਿਆਹ ਵਿੱਚ ਦੋਵਾਂ ਸ਼ਾਹੀ ਪਰਿਵਾਰਾਂ ਦੇ ਨਾਲ ਨਾਲ ਦੇਸ਼ ਦੇ ਰਾਜੇ ਸ਼ਾਮਲ ਹੋਏ।
3
ਨਿਰਵਾਨ ਸਿੰਘ ਦਾ ਵਿਆਹ ਦਾ ਮਰਗਾਨਿਕਾ ਸਿੰਘ ਨਾਲ ਹੋਇਆ ਹੈ।
4
ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਨ ਸਿੰਘ ਦਾ ਵਿਆਹ ਦਿੱਲੀ ਵਿਖੇ ਜੰਮੂ ਕਸ਼ਮੀਰ ਰਿਆਸਤ ਨਾਲ ਸਬੰਧਿਤ ਅਤੇ ਸਾਂਸਦ ਡਾਕਟਰ ਕਰਨ ਸਿੰਘ ਦੀ ਪੋਤਰੀ ਨਾਲ ਹੋਇਆ।
5
ਦੋਵਾਂ ਦਾ ਵਿਆਹ ਸਿੱਖੀ ਰੀਤੀ ਰਿਵਾਜ ਅਤੇ ਕਸ਼ਮੀਰੀ ਹਿੰਦੂ ਰੀਤੀ ਰਿਵਾਜ ਨਾਲ ਹੋਇਆ।
6
ਨਿਰਵਾਨ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਜੈ ਇੰਦਰ ਕੌਰ ਦਾ ਬੇਟਾ ਹੈ।