43 ਦੀ ਹੋਈ ਅਮੀਸ਼ਾ ਦੇ ਨਵੇਂ ਫ਼ੋਟੋਸ਼ੂਟ ਨੇ ਇੰਟਰਨੈੱਟ 'ਤੇ ਲਿਆਂਦਾ ਭੂਚਾਲ
ਏਬੀਪੀ ਸਾਂਝਾ | 26 Apr 2019 09:37 PM (IST)
1
2
ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਅਮੀਸ਼ਾ ਦੀਆਂ ਤਸਵੀਰਾਂ।
3
ਹੁਣ ਅਮੀਸ਼ਾ ਦੇ ਇੰਸਟਾ ਖਾਤੇ 'ਤੇ ਉਸ ਦਾ ਨਵਾਂ ਫ਼ੋਟੋਸ਼ੂਟ ਪਾਇਆ ਗਿਆ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ।
4
ਅਮੀਸ਼ਾ ਉਂਝ 43 ਸਾਲਾਂ ਦੀ ਹੋ ਚੁੱਕੀ ਹੈ ਪਰ ਸੋਸ਼ਲ ਮੀਡੀਆ 'ਤੇ ਖਾਸੀ ਸਰਗਰਮ ਰਹਿੰਦੀ ਹੈ।
5
ਪਿਛਲੇ ਸਾਲ ਉਹ ਸੰਨੀ ਦਿਓਲ ਨਾ ਫ਼ਿਲਮ ਭਈਆ ਜੀ ਸੁਪਰਹਿੱਟ ਵਿੱਚ ਆਈ ਸੀ। ਹਾਲਾਂਕਿ ਸੰਨੀ ਤੇ ਅਮੀਸ਼ਾ ਦੀ ਜੋੜੀ ਗ਼ਦਰ ਮਚਾਉਂਦੀ ਰਹੀ ਹੈ ਪਰ ਇਹ ਫ਼ਿਲਮ ਕੁਝ ਖ਼ਾਸ ਕਮਾਲ ਨਾ ਦਿਖਾ ਸਕੀ।
6
ਸਾਲ 2000 ਵਿੱਚ ਨਿਰਮਾਤਾ ਰਾਕੇਸ਼ ਰੌਸ਼ਨ ਦੀ ਫ਼ਿਲਮ ਕਹੋ ਨਾ ਪਿਆਰ ਹੈ, ਨਾਲ ਬਾਲੀਵੁੱਡ ਵਿੱਚ ਆਈ ਅਮੀਸ਼ਾ ਪਟੇਲ ਹੁਣ ਲੰਮੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ।
= 6">