ਗਲੈਮਰਸ ਲੁੱਕ `ਚ ਅਮੀਸ਼ਾ ਪਟੇਲ ਦਾ ਫੋਟੋਸ਼ੂਟ
ਏਬੀਪੀ ਸਾਂਝਾ | 13 Sep 2018 04:59 PM (IST)
1
ਬਾਲੀਵੁੱਡ `ਚ ਰਿਤਿਕ ਰੋਸ਼ਨ ਦੀ ਫ਼ਿਲਮ `ਕਹੋ ਨਾ ਪਿਆਰ ਹੈ` ਨਾਲ ਡੈਬਿਊ ਕਰਨ ਵਾਲੀ ਐਕਟਰਸ ਅਮੀਸ਼ਾ ਪਟੇਲ 5 ਸਾਲ ਤੋਂ ਫ਼ਿਲਮਾਂ ਤੋਂ ਦੂਰ ਹੈ। ਉਸ ਨੂੰ ਆਖਰੀ ਵਾਰ ਫ਼ਿਲਮ ‘ਰੇਸ-2’ ਤੇ ‘ਸ਼ਰਟਕੱਟ ਰੋਮੀਓ’ ‘ਚ ਦੇਖਿਆ ਗਿਆ ਸੀ।
2
ਹੁਣ ਖ਼ਬਰ ਹੈ ਕਿ ਅਮੀਸ਼ਾ ਜਲਦੀ ਹੀ ਇੱਕ ਵਾਰ ਫੇਰ ਫ਼ਿਲਮਾਂ ‘ਚ ਵਾਪਸੀ ਕਰਨ ਵਾਲੀ ਹੈ ਪਰ ਇਸ ਤੋਂ ਪਹਿਲਾਂ ਅਮੀਸ਼ਾ ਨੇ ਬਲੈਕ ਡ੍ਰੈੱਸ ‘ਚ ਜ਼ਬਰਦਸਤ ਫੋਟੋਸ਼ੂਟ ਕਰਵਾਇਆ ਹੈ।
3
ਅਮੀਸ਼ਾ ਸੰਨੀ ਦਿਓਲ ਨਾਲ ਫ਼ਿਲਮ ‘ਭਈਆ ਜੀ ਸੁਪਰਹਿੱਟ’ ਨਾਲ ਵਾਪਸੀ ਕਰ ਰਹੀ ਹੈ।
4
ਇਸ ਫੋਟੋਸ਼ੂਟ ਦੀਆਂ ਤਸਵੀਰਾਂ ਅਮੀਸ਼ਾ ਇੱਕ-ਇੱਕ ਕਰਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਹੈ ਤੇ ਅਮੀਸ਼ਾ ਦੇ ਇਸ ਅੰਦਾਜ਼ ਨੂੰ ਫੈਨਸ ਕਾਫੀ ਪਸੰਦ ਵੀ ਕਰ ਹਹੇ ਹਨ।
5
6
7