✕
  • ਹੋਮ

ਅਮਰੀਕਾ ਵੀ ਸੀ ਕਦੇ ਇੰਨਾ ਪੱਛੜਿਆ, ਕਰਦਾ ਸੀ ਇਹ ਸ਼ਰਮਨਾਕ ਤੇ ਬੇਤੁਕਾ ਕੰਮ

ਏਬੀਪੀ ਸਾਂਝਾ   |  26 Aug 2016 11:23 AM (IST)
ਅਮਰੀਕਾ ਵੀ ਸੀ ਕਦੇ ਇੰਨਾ ਪੱਛੜਿਆ, ਕਰਦਾ ਸੀ ਇਹ ਸ਼ਰਮਨਾਕ ਤੇ ਬੇਤੁਕਾ ਕੰਮ
1

2

3

4

5

6

7

ਦੱਸਣਯੋਗ ਹੈ ਕਿ 1920 'ਚ ਫਿੱਟ ਕੱਪੜੇ ਤੇ ਸਵਿਮਸੂਟ ਰਿਵਾਜ 'ਚ ਸਨ। ਬੀਚ ਜਾਂ ਫਿਰ ਸਵਿਮਿੰਗ ਏਰੀਆ 'ਚ ਇਨ੍ਹਾਂ ਨੂੰ ਪਹਿਨਣ ਨੂੰ ਲੈ ਕੇ ਨਿਯਮ-ਕਾਇਦੇ ਲਾਗੂ ਸਨ। ਇਹ ਡਰੈੱਸ ਕੋਡ ਇੱਕ ਬੀਚ ਤੋਂ ਦੂਜੇ ਬੀਚ ਜਾਂ ਫਿਰ ਹਰ ਸ਼ਹਿਰ 'ਚ ਅਲੱਗ-ਅਲੱਗ ਸੀ। ਇਸ ਦਾ ਸਖ਼ਤੀ ਨਾਲ ਪਾਲਨ ਕਰਵਾਉਣ ਲਈ ਬੀਚ ਪੁਲਸ ਤਾਇਨਾਤ ਸੀ। ਇਹ ਮਹਿਲਾਵਾਂ ਦੇ ਕੱਪੜਿਆਂ ਤਕ ਨਜ਼ਰ ਰੱਖਦੀ ਸੀ। ਇਸ 'ਚ ਸ਼ਾਮਲ ਲੋਕਾਂ ਲਈ ਚੈਕਿੰਗ ਦਾ ਇਹ ਪੂਰਾ ਤਰੀਕਾ ਸ਼ਰਮਨਾਕ ਤੇ ਬੇਤੁਕਾ ਸੀ।

8

ਲਾਸ ਏਂਜਲਸ— ਫਰਾਂਸ 'ਚ ਬੀਚ 'ਤੇ ਪੁਲਸ ਨੇ ਸਨਬਾਥ ਲੈ ਰਹੀ ਮਹਿਲਾ ਦੀ ਬੁਰਕੀਨੀ ਉਤਰਵਾ ਕੇ ਹੰਗਾਮਾ ਮਚਾ ਦਿੱਤਾ। ਪੁਲਸ 'ਤੇ ਨਸਲਵਾਦ ਤੇ ਅਪਮਾਨ ਕਰਨ ਦੇ ਦੋਸ਼ ਲੱਗ ਰਹੇ ਹਨ। ਅਮਰੀਕਾ ਦੇ ਵੀ ਕਈ ਸ਼ਹਿਰਾਂ 'ਚ 1920 ਦੇ ਦਹਾਕੇ 'ਚ ਬੀਚ ਪੁਲਸ ਤਾਇਨਾਤ ਰਹਿੰਦੀ ਸੀ। ਇਨ੍ਹਾਂ ਕੋਲ ਤੈਅ ਡਰੈੱਸ ਕੋਡ ਤੋਂ ਅਲੱਗ ਸਵਿਮਸੂਟ ਤੇ ਬਾਥਿੰਗ ਸੂਟ ਪਹਿਨਣ 'ਤੇ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰਨ ਤਕ ਦਾ ਅਧਿਕਾਰ ਸੀ।

  • ਹੋਮ
  • Photos
  • ਖ਼ਬਰਾਂ
  • ਅਮਰੀਕਾ ਵੀ ਸੀ ਕਦੇ ਇੰਨਾ ਪੱਛੜਿਆ, ਕਰਦਾ ਸੀ ਇਹ ਸ਼ਰਮਨਾਕ ਤੇ ਬੇਤੁਕਾ ਕੰਮ
About us | Advertisement| Privacy policy
© Copyright@2026.ABP Network Private Limited. All rights reserved.