ਫ਼ਿਲਮ ਅਭਿਨੇਤਾ ਸੁਨੀਲ ਸ਼ੈਟੀ ਦੇ ਪਿਤਾ ਦਾ ਦੇਹਾਂਤ
ਏਬੀਪੀ ਸਾਂਝਾ | 02 Mar 2017 03:06 PM (IST)
1
ਸ਼ੁਨੀਲ ਸ਼ੈਟੀ।
2
93 ਸਾਲ ਦੇ ਵੀਰੱਪਾ ਸ਼ੈਟੀ ਦੀ ਕਾਫੀ ਸਮੇਂ ਤੋਂ ਖਰਾਬ ਸੀ।
3
ਅਭਿਸ਼ੇਕ ਬਚਨ
4
ਪਿਤਾ ਵੀਰੱਪਾ ਸ਼ੈਟੀ ਦੇ ਅੰਤਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬਚਨ ਵੀ ਪਹੁੰਚੇ।
5
ਫਿਲਮ ਅਭਿਨੇਤਾ ਸ਼ੁਨੀਲ ਸ਼ੈਟੀ ਦੇ ਪਿਤਾ ਵੀਰੱਪਾ ਸ਼ੈਟੀ ਦਾ ਸਸਕਾਰ ਮੁੰਬਈ ਵਿੱਚ ਕਰ ਦਿੱਤਾ ਗਿਆ।