ਐਸ਼ਵਰਿਆ ਨਾਲ ਜੁੜੇ ਸਵਾਲ 'ਤੇ ਭੜਕ ਗਏ ਅਮਿਤਾਭ
ਸੋਸ਼ਲ ਮੀਡੀਆ 'ਤੇ, ਬਹੁਤ ਸਾਰੇ ਸੈਲੇਬਸ ਨੂੰ ਟ੍ਰੋਲ ਕਰਦੇ ਰਹਿੰਦੇ ਹਨ ਪਰ ਇਹ ਵੱਡੀ ਗੱਲ ਉਦੋਂ ਬਣ ਜਾਂਦੀ ਹੈ ਜਦੋਂ ਸੈਲੇਬ੍ਰਿਟੀ ਕਿਸੇ ਟ੍ਰੋਲ ਨੂੰ ਤਿੱਖੀ ਪ੍ਰਤੀਕ੍ਰਿਆ ਦਿੰਦੇ ਹਨ। ਹਾਲ ਹੀ ਵਿੱਚ, ਅਦਾਕਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੂੰ ਬੁਰੀ ਤਰ੍ਹਾਂ ਲਤਾੜਿਆ।
Download ABP Live App and Watch All Latest Videos
View In Appਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਆਉਣ ਵਾਲੀ ਫਿਲਮ 'ਬ੍ਰਹਮਾਤਰ' 'ਚ ਨਜ਼ਰ ਆਉਣ ਵਾਲੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਬੱਚਨ ਨੇ ਕਿਸੇ ਟ੍ਰੋਲ 'ਤੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਬਿਗ ਬੀ ਇਸ ਸਟਾਈਲ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਆ ਚੁੱਕੇ ਹਨ।
ਅਮਿਤਾਭ ਬੱਚਨ ਨੇ ਜਵਾਬ ਦਿੰਦੇ ਹੋਏ ਲਿਖਿਆ, ਉਹ ਉਥੇ ਹੈ ਜਿਥੇ ਤੁਸੀਂ ਕਦੇ ਵੀ ਨਹੀਂ ਪਹੁੰਚ ਸਕਦੇ, ਇਸ ਦੇ ਬਾਅਦ ਉਸ ਨੇ ਇੱਕ ਹੋਰ ਟਿੱਪਣੀ ਕੀਤੀ। ਉਸ ਨੇ ਲਿਖਿਆ, ਅਫਸੋਸ ਟਾਈਪੋ ਹੋ ਗਿਆ। ਇਹ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਬੁੱਢਾ ਹੋਗਾ ਤੇਰਾ ਬਾਪ।
ਅਮਿਤਾਭ ਬੱਚਨ ਨੂੰ ਇਸ ਯੂਜ਼ਰ ਦੀ ਇਹ ਟਿੱਪਣੀ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਅਮਿਤਾਭ ਨੇ ਆਪਣੇ ਜਵਾਬ ਵਿੱਚ ਯੂਜ਼ਰ ਦੀ ਬੋਲਤੀ ਬੰਦ ਕਰ ਦਿੱਤੀ।
ਦਰਅਸਲ, ਹਾਲ ਹੀ ਵਿੱਚ ਉਸ ਨੇ ਵਿਸਾਖੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਸੀ, ਪਰ ਇਸ ਦੌਰਾਨ ਇੱਕ ਯੂਜ਼ਰ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਤੇ ਪੁੱਛਿਆ, ਐਸ਼ਵਰਿਆ ਕਿੱਥੇ ਹੈ ਬੁੱਢੇ।
- - - - - - - - - Advertisement - - - - - - - - -