ਅਮਿਤਾਭ ਬੱਚਨ ਨੂੰ ਪਛਾਣਨਾ ਮੁਸ਼ਕਲ!
ਏਬੀਪੀ ਸਾਂਝਾ | 30 Mar 2018 04:59 PM (IST)
1
ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਸੁਪਰ ਸਟਾਰ ਚਿਰੰਜੀਵੀ ਨਾਲ ਫਿਲਮ 'ਸਈ ਰਾ ਨਰਸੀਮਾ ਰੈਡੀ' ਵਿੱਚ ਕੰਮ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
2
3
ਅਮਿਤਾਭ ਛੇਤੀ ਹੀ ਦਿੱਗਜ ਅਦਾਕਾਰਾ ਰਿਸ਼ੀ ਕਪੂਰ ਨਾਲ ਫਿਲਮ '102 ਨਾਟ ਆਉਟ' ਵਿੱਚ ਨਜ਼ਰ ਆਉਣਗੇ।
4
ਅਮਿਤਾਭ (75) ਇੱਥੇ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਹਨ, ਜਿਸ ਦਾ ਨਿਰਦੇਸ਼ਨ ਸੁਰਿੰਦਰ ਰੈਡੀ ਤੇ ਨਿਰਮਾਣ ਰਾਮ ਚਰਨ ਵੱਲੋਂ ਕੀਤਾ ਗਿਆ।
5
ਅਮਿਤਾਭ ਨੇ ਤਸਵੀਰਾਂ ਦੇ ਕੈਪਸ਼ਨ ਵਿੱਚ ਲਿਖਿਆ, 'ਸਈ ਰਾ ਨਰਸੀਮਾ ਰੈਡੀ' ਵਿੱਚ ਚਿਰੰਜੀਵੀ ਨਾਲ ਕੰਮ ਕਰਨਾ ਖੁਸ਼ੀ ਤੇ ਆਦਰ ਦੀ ਗੱਲ ਹੈ।
6
ਫਿਲਮ 'ਚ ਅਮਿਤਾਭ ਮਹਿਮਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ, ਉਨ੍ਹਾਂ ਨੇ ਫਿਲਮ ਦੇ ਸੈੱਟ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।