✕
  • ਹੋਮ

ਕੋਰੋਨਾਵਾਇਰਸ ਦੀ ਦਹਿਸ਼ਤ ਕਰਕੇ ਸ਼੍ਰੀ ਦਰਬਾਰ ਸਾਹਿਬ ਵੱਲ ਜਾਂਦੀਆਂ ਸੜਕਾਂ ਇੰਝ ਦਿੱਸੀਆਂ

ਏਬੀਪੀ ਸਾਂਝਾ   |  24 Mar 2020 02:09 PM (IST)
1

2

3

4

5

6

ਦਰਬਾਰ ਸਾਹਿਬ ਵਿੱਚ ਬਹੁਤ ਘੱਟ ਸ਼ਰਧਾਲੂ ਪਹੁੰਚੇ। ਕਈ ਦਹਾਕਿਆਂ ਬਾਅਦ ਸ਼੍ਰੀ ਦਰਬਾਰ ਸਾਹਿਬ ਵੱਲ਼ ਜਾਂਦੀਆਂ ਸੜਕਾਂ ਦਾ ਅਜਿਹਾ ਹਾਲ ਵੇਖਣ ਨੂੰ ਮਿਲਿਆ।

7

8

9

10

11

ਕੋਰੋਨਾਵਾਇਰਸ ਦੀ ਦਹਿਸ਼ਤ ਤੇ ਪੰਜਾਬ ਭਰ ਵਿੱਚ ਕਰਫਿਊ ਕਰਕੇ ਸ਼੍ਰੀ ਦਰਬਾਰ ਸਾਹਿਬ ਵੱਲ ਜਾਂਦੀਆਂ ਸੜਕਾਂ ਅੱਜ ਵਿਰਾਨ ਦਿੱਸੀਆਂ। ਕਰਫਿਊ ਕਾਰਨ ਸੰਸਾਰ ਪ੍ਰਸਿੱਧ ਹੈਰੀਟੇਜ ਸਟਰੀਟ ਵੀ ਸੁੰਨਸਾਨ ਰਹੀ।

  • ਹੋਮ
  • Photos
  • ਧਰਮ
  • ਕੋਰੋਨਾਵਾਇਰਸ ਦੀ ਦਹਿਸ਼ਤ ਕਰਕੇ ਸ਼੍ਰੀ ਦਰਬਾਰ ਸਾਹਿਬ ਵੱਲ ਜਾਂਦੀਆਂ ਸੜਕਾਂ ਇੰਝ ਦਿੱਸੀਆਂ
About us | Advertisement| Privacy policy
© Copyright@2025.ABP Network Private Limited. All rights reserved.