✕
  • ਹੋਮ

ਅੰਮ੍ਰਿਤਸਰ ਹਵਾਈ ਅੱਡੇ 'ਤੇ ਅਲਰਟ!

ਏਬੀਪੀ ਸਾਂਝਾ   |  18 Dec 2017 05:15 PM (IST)
1

2

3

4

5

6

7

ਸੀਆਈਐਸਐਫ ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਕਿਹਾ ਕਿ ਸਾਲ ਦੇ ਅੰਤ ਤੇ ਤਿਉਹਾਰਾਂ ਦੇ ਮੌਸਮ ਦੇ ਚੱਲਦਿਆਂ ਅਲਰਟ ਜਾਰੀ ਕੀਤਾ ਗਿਆ ਹੈ। ਵੇਖੋ ਤਸਵੀਰਾਂ-

8

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ 'ਤੇ ਸੀਆਈਐਸਐਫ ਵੱਲੋਂ ਮੌਕ ਡਰਿੱਲ ਕੀਤਾ ਗਿਆ।

9

10

ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਹਵਾਈ ਅੱਡੇ 'ਤੇ ਹਮਲਾ ਹੋਣ ਦੇ ਖਦਸ਼ੇ ਦੇ ਚੱਲਦਿਆਂ ਚੌਕਸੀ ਵਧਾਈ ਹੈ।

11

ਇਹ ਮੌਕ ਡਰਿੱਲ CISF ਤੇ ਹੋਰ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਕੀਤਾ। ਹਵਾਈ ਅੱਡੇ ਦੇ ਬਾਹਰਲੇ ਪਾਸੇ ਅੱਤਵਾਦੀ ਹਮਲੇ ਨਾਲ ਨਜਿੱਠਣ ਦਾ ਪ੍ਰੀਖਣ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਅੰਮ੍ਰਿਤਸਰ ਹਵਾਈ ਅੱਡੇ 'ਤੇ ਅਲਰਟ!
About us | Advertisement| Privacy policy
© Copyright@2026.ABP Network Private Limited. All rights reserved.