ਗਰਭਵਤੀ ਐਮੀ ਜੈਕਸਨ ਨੇ ਯੋਗਾ ਕਰਦਿਆਂ ਕਰਾਇਆ ਫੋਟੋਸ਼ੂਟ, ਫਲਾਂਟ ਕੀਤਾ ਬੇਬੀ ਬੰਪ
ਏਬੀਪੀ ਸਾਂਝਾ | 21 Jul 2019 01:26 PM (IST)
1
ਫਿਰ ਐਮੀ ਨੇ ਬਾਲੀਵੁੱਡ ਵੱਲ ਰੁਖ਼ ਕੀਤਾ।
2
ਇਹ ਫ਼ਿਲਮ ਹਿੱਟ ਰਹੀ ਤੇ ਇਸ ਦੇ ਲਈ ਉਸ ਨੂੰ ਐਵਾਰਡ ਵੀ ਮਿਲੇ।
3
ਐਮੀ ਨੇ ਤਮਿਲ ਫ਼ਿਲਮ 'ਮਦਰਾਸਾਪੱਤੀਨਮ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
4
ਐਮੀ ਤੇ ਜਾਰਜ 2015 ਤੋਂ ਹੀ ਰਿਲੇਸ਼ਨਸ਼ਿਪ ਵਿੱਚ ਹਨ।
5
ਕੁਝ ਦਿਨ ਪਹਿਲਾਂ ਹੀ ਐਮੀ ਨੇ ਆਪਣੇ ਪ੍ਰੇਮੀ ਜਾਰਜ ਪਾਨਾਇਟੂ ਨਾਲ ਲੰਦਨ ਵਿੱਚ ਮੰਗਣੀ ਕੀਤੀ ਸੀ। ਮੰਗਣੀ ਦੀਆਂ ਤਸਵੀਰਾਂ ਵਿੱਚ ਵੀ ਉਸ ਨੇ ਬੇਬੀ ਬੰਪ ਵਿਖਾਇਆ ਸੀ।
6
ਐਮੀ ਨੇ ਵਿਆਹ ਤੋਂ ਪਹਿਲਾਂ ਹੀ ਆਪਣੇ ਬੱਚੇ ਨੂੰ ਜਨਮ ਦੇਣ ਦੀ ਪਲਾਨਿੰਗ ਕਰ ਲਈ ਹੈ।
7
ਇਨ੍ਹਾਂ ਤਸਵੀਰਾਂ ਨੂੰ ਦੇਖਣ ਬਾਅਦ ਸਾਫ ਹੈ ਕਿ ਐਮੀ ਗਰਭਵਤੀ ਹੋਣ ਦੇ ਬਾਵਜੂਦ ਆਪਣੇ ਫਿਟਨੈੱਸ ਵੱਲ ਕਾਫੀ ਧਿਆਨ ਦਿੰਦੀ ਹੈ। ਤਸਵੀਰ ਵਿੱਚ ਉਹ ਯੋਗਾ ਕਰਰੀ ਨਜ਼ਰ ਆ ਰਹੀ ਹੈ।
8
ਇੱਕ ਵਾਰ ਫਿਰ ਐਮੀ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਫਲਾਂਟ ਕਰਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
9
ਝਾਰਖੰਡ 'ਚ ਮੌਬ ਲਿੰਚਿੰਗ ਸ਼ੁਰੂ, 4 ਲੋਕਾਂ ਨੂੰ ਕੁੱਟ-ਕੁੱਟ ਮਾਰਿਆ