ਬ੍ਰਿਟਿਸ਼ ਅਦਾਕਾਰਾ ਐਮੀ ਜੈਕਸਨ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ | 12 Dec 2018 01:46 PM (IST)
1
ਇੰਸਟਾਗ੍ਰਾਮ ’ਤੇ ਐਮੀ ਦੇ 6 ਮਿਲੀਅਨ ਤੋਂ ਵੀ ਵੱਧ ਫੌਲੋਵਇਜ਼ ਬਣ ਚੁੱਕੇ ਹਨ।
2
ਇਸੇ ਕਰਕੇ ਲੋਕ ਉਸ ਦੇ ਦੀਵਾਨੇ ਹਨ ਤੇ ਉਸ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
3
ਐਮੀ ਨੇ ਬਿਕਨੀ ਤੇ ਲਾਂਜਰੀ ਵਿੱਚ ਵੀ ਫੋਟੋਸ਼ੂਟ ਕਰਵਾਏ ਹਨ ਜੋ ਉਹ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਵੀ ਕਰਦੀ ਹੈ।
4
ਉਹ ਅਕਸਰ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ।
5
ਆਪਣੇ ਇੰਸਟਾਗ੍ਰਾਮ ’ਤੇ ਉਸ ਨੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
6
ਫਿਲਮਾਂ ਦੇ ਇਲਾਵਾ ਉਹ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਜ਼ਰੀਏ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
7
ਹਾਲ ਹੀ ਵਿੱਚ ਐਮੀ ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਫਿਲਮ 2.0 ਵਿੱਚ ਨਜ਼ਰ ਆਈ।
8
ਬ੍ਰਿਟਿਸ਼ ਅਦਾਕਾਰਾ ਤੇ ਮਾਡਲ ਐਮੀ ਜੈਕਸਨ ਬਾਲੀਵੁੱਡ ਵਿੱਚ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕੀ ਹੈ।