✕
  • ਹੋਮ

ਮਹਿਲਾ ਦਿਵਸ 'ਤੇ ਆਂਗਨਵਾੜੀ ਵਰਕਰਾਂ ਦਾ ਸ਼ਕਤੀ ਪ੍ਰਦਰਸ਼ਨ

ਏਬੀਪੀ ਸਾਂਝਾ   |  08 Mar 2018 05:45 PM (IST)
1

ਆਂਗਨਵਾੜੀ ਵਰਕਰਾਂ ਨੇ ਅੱਜ ਮਹਿਲਾ ਦਿਹਾੜਾ ਸੜਕਾਂ 'ਤੇ ਮਨਾਇਆ।

2

ਇਹ ਵਰਕਰਾਂ ਆਂਗਨਵਾੜੀ ਸੈਂਟਰ ਖਤਮ ਕਰਨ ਦਾ ਵਿਰੋਧ ਕਰ ਰਹੀਆਂ ਹਨ।

3

4

ਆਂਗਨਵਾੜੀ ਵਰਕਰਾਂ ਸੜਕ 'ਤੇ ਜਾਮ ਲਾ ਕੇ ਸਰਕਾਰ ਦਾ ਪੁਤਲਾ ਫੂਕਿਆ।

5

6

7

ਉਨ੍ਹਾਂ ਡੀਸੀ ਦਫ਼ਤਰ ਸਾਹਮਣੇ ਬਠਿੰਡਾ ਮਾਨਸਾ ਰੋਡ 'ਤੇ ਜਾਮ ਲਾਇਆ।

8

ਆਂਗਨਵਾੜੀ ਵਰਕਰਾਂ ਡੀਸੀ ਦਫ਼ਤਰ ਅੰਦਰ ਧੱਕੇ ਨਾਲ ਦਾਖਲ ਹੋਈਆਂ।

9

ਆਂਗਨਵਾੜੀ ਵਰਕਰਾਂ ਦੇ ਦੂਜੇ ਗਰੁੱਪ ਨੇ ਕਾਲੀਆਂ ਝੰਡੀਆਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।

  • ਹੋਮ
  • Photos
  • ਖ਼ਬਰਾਂ
  • ਮਹਿਲਾ ਦਿਵਸ 'ਤੇ ਆਂਗਨਵਾੜੀ ਵਰਕਰਾਂ ਦਾ ਸ਼ਕਤੀ ਪ੍ਰਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.