ਲੁਧਿਆਣਾ ‘ਚ ਅਨਿਲ ਕਪੂਰ ਨੇ ਲਾਏ ਠੁਮਕੇ ਤੇ ਦਿਲ ਖੋਲ੍ਹ ਕੇ ਕੀਤੀ ਪੰਜਾਬ ਦੀ ਤਾਰੀਫ਼
DJHȤôÅUô ‹ØêÁ Ñ vw ÁæÜ-v®wâè ÜéçÏØæÙæ ×ð´ ׿§ü Ùð× §Á ܹ٠·¤æ ÁÜßæ Ñ àæé·ý¤ßæÚ ·¤ô ÂãÜè ÕæÚ ÜéçÏØæÙæ ÂãU颿ð ÕæòÜèßéÇU ¥çÖÙðÌæ ¥çÙÜ ·¤ŒæêÚ ·Ô¤ Sææ‰æ SæÔËȤè ËæÔˆæè Œæýàæ¢Sæ·¤Ð
DJLAd·F³Fm°FF Ad³F»F IY´FìS ÀFa¶Fûd²F°F IYS°Fm W¼E(dÀFMe À´FFBÀF)
DJHȤôÅUô ‹ØêÁ Ñ vw ÁæÜ-v®w° ÜéçÏØæÙæ ×ð´ ׿§ü Ùð× §Á ܹ٠·¤æ ÁÜßæ Ñ àæé·ý¤ßæÚ ·¤ô ÂãÜè ÕæÚ ÜéçÏØæÙæ ÂãUð´¿ð ÕæòÜèßéÇU ¥çÖÙðÌæ ¥çÙÜ ·¤ÂêÚ Âýàæ¢â·¤ô¢ ·¤ô â¢ÕôçÏÌ ·¤ÚUÌð ãUé°Ð
ਝਕਾਸ ਸਟਾਰ ਅਨਿਲ ਨੇ ਇਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੋਨਮ ਦੇ ਨਾਲ ਆਉਣ ਵਾਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਦੀ ਸ਼ੂਟਿੰਗ ਪਟਿਆਲਾ ‘ਚ ਹੋਈ ਹੈ ਅਤੇ ਉਹ ਆਪਣੇ ਬੇਟੇ ਹਰਸ਼ਵਰਧਨ ਦੇ ਨਾਲ ਵੀ ਇੱਕ ਫ਼ਿਲਮ ‘ਚ ਕੰਮ ਕਰ ਰਹੇ ਹਨ।
ਬਾਲੀਵੁੱਡ ਦੇ ਲਖਨ ਨੇ ਇਸ ਮੌਕੇ ਪੰਜਾਬ ਆਉਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਆ ਕੇ ਕਾਫੀ ਖੁਸ਼ ਅਤੇ ਚੰਗਾ ਮਹਿਸੂਸ ਕਰਦੇ ਹਨ।
ਲੁਧਿਆਣਾ ਪਹਿਲੀ ਵਾਰ ਆਏ ਅਨਿਲ ਨੇ ਇੱਥੇ ਦਾਲ ਮਖਣੀ ਅਤੇ ਪਨੀਰ ਦਾ ਸਵਾਦ ਚੱਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਦੁਬਾਰਾ ਵੀ ਇਥੇ ਆਉਣਾ ਪਸੰਦ ਕਰਨਗੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਮੌਕਾ ਮਿਲੀਆ ਤਾਂ ਉਹ ਪੰਜਾਬੀ ਫ਼ਿਲਮ ‘ਚ ਵੀ ਜ਼ਰੂਰ ਕੰਮ ਕਰਨਗੇ।
ਬੀਤੇ ਦਿਨੀਂ ਬਾਲੀਵੁੱਡ ਐਕਟਰ ਅਨੀਲ ਕਫੁਰ ਪੰਜਾਬ ਦੇ ਲੁਧਿਆਣਾ ‘ਚ ਇੱਕ ਗਹਿਣਿਆਂ ਦੇ ਸ਼ੋਅਰੂਮ ਦੇ ਉਦਘਾਟਨ ਮੌਕੇ ਪਹੁੰਚੇ। ਇੱਥੇ ਅਨਿਲ ਨੇ ਬਾਲੀਵੁੱਡ ‘ਚ ਚਲ ਰਹੀ #MeeToo ਮੁਹਿੰਮ ਨੂੰ ਸਹੀ ਕਿਹਾ ਅਤੇ ਇਸ ਨੂੰ ਸਮਰਥਨ ਵੀ ਕੀਤਾ।
ਸਫ਼ੇਦ ਕੁੜਤੇ ਪਜ਼ਾਮੇ ‘ਚ ਅਨਿਲ ਕਾਫੀ ਸਟਾਇਲੀਸ਼ ਲੱਗ ਰਹੇ ਸੀ। ਇਸ ਮੌਕੇ ਜਿਥੇ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਸੈਲਫੀਆਂ ਲਈਆਂ ਉੱਥੇ ਹੀ ਉਨ੍ਹਾਂ ਨੇ ਆਪਣੇ ਗਾਣਿਆਂ ‘ਤੇ ਵੀ ਖੂਬ ਡਾਂਸ ਕੀਤਾ।