✕
  • ਹੋਮ

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਏਬੀਪੀ ਸਾਂਝਾ   |  21 Mar 2018 02:41 PM (IST)
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
1

ਬਲੂ ਜੀਨ ਤੇ ਯੈਲੋ ਟਾਪ ਦੇ ਨਾਲ ਹੈਟ ਉਨ੍ਹਾਂ ਦੀ ਲੁਕ ਨੂੰ ਬਹੁਤ ਖਾਸ ਬਣਾ ਰਿਹਾ ਹੈ।

2

ਇਸ ਦੌਰਾਨ ਐਲੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।

3

ਇਸ ਤੋਂ ਬਾਅਦ ਉਹ 'ਨਾਮ ਸ਼ਬਾਨਾ', 'ਹਾਉਸਫੁੱਲ 3' ਤੇ 'ਪੋਸਟਰ ਬੁਆਏਜ਼' 'ਚ ਵੀ ਕੰਮ ਕਰ ਚੁੱਕੀ ਹੈ।

4

ਇਸ ਤੋਂ ਬਾਅਦ ਉਸ ਨੇ ਫਿਲਮ 'ਮਿੱਕੀ ਵਾਇਰਸ' ਤੋਂ ਬਾਲਵੁਡ ਦੀ ਸ਼ੁਰੂਆਤ ਕੀਤੀ।

5

ਐਲੀ ਅਵਰਾਮ ਨੂੰ ਸਭ ਤੋਂ ਪਹਿਲਾਂ ਬਿੱਗ ਬੌਸ 7 ਵਿੱਚ ਦੇਖਿਆ ਗਿਆ।

6

ਪਾਰਟੀ ਵਿੱਚ ਐਲੀ ਤੇ ਹਾਰਦਿਕ ਇੱਕ ਦੂਜੀ ਨਾਲ ਹੀ ਨਜ਼ਰ ਆਏ।

7

ਐਲੀ ਤੇ ਹਾਰਦਿਕ ਦੀ ਰਿਸ਼ਤੇ ਦੀ ਰਿਪੋਰਟ ਆਉਣ ਤੋਂ ਬਾਅਦ ਐਲੀ ਹਾਰਦਿਕ ਦੇ ਵੱਡੇ ਭਰਾ ਦੀ ਪਾਰਟੀ ਵਿੱਚ ਪਹੁੰਚੀ ਸੀ।

8

ਇਸ਼ਤਿਹਾਰਾਂ ਦੀ ਸ਼ੂਟਿੰਗ ਦੌਰਾਨ ਹਾਰਦਿਕ ਬਹੁਤ ਸਟਾਈਲਿਸ਼ ਲੱਗ ਰਿਹਾ ਸੀ।

9

ਕੁਝ ਦਿਨ ਪਹਿਲਾਂ ਐਲੀ ਹਾਰਦਿਕ ਨੂੰ ਹਵਾਈ ਅੱਡੇ 'ਤੇ ਗੁੱਡ ਬਾਏ ਕਰਨ ਪਹੁੰਚੀ ਸੀ।

10

ਅਜੇ ਵੀ ਐਲੀ ਜਾਂ ਹਾਰਦਿਕ ਨੇ ਆਪਣੀ ਰਿਸ਼ਤੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ।

11

ਇਸ ਦੌਰਾਨ ਹਾਰਦਿਕ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਹੇ ਸੀ ਤੇ ਉੱਥੇ ਹੀ ਐਲੀ ਪਹੁੰਚ ਗਈ।

12

ਹੇਜਲ-ਯੁਵਾਰਾਜ, ਜ਼ਹੀਰ ਖ਼ਾਨ-ਸਾਗਰਿਕਾ ਤੇ ਵਿਰਾਟ ਕੋਹਲੀ-ਅਨੁਸ਼ਕਾ ਤੋਂ ਬਾਅਦ ਹੁਣ ਫੈਨਜ਼ ਨੂੰ ਹਾਰਦਿਕ ਪਾਂਡਿਆ ਤੇ ਐਲੀ ਅਵਰਾਮ ਦੀ ਜੋੜੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

13

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ ਕਰਕੇ ਸਪੌਟਲਾਈਟ ਵਿੱਚ ਬਣੇ ਹੋਏ ਹਨ। ਅਚਾਨਕ ਦੋਵਾਂ ਨੂੰ ਇੱਕ ਸ਼ੂਟਿੰਗ ਦੌਰਾਨ ਇਕੱਠੇ ਦੇਖਿਆ ਗਿਆ।

  • ਹੋਮ
  • Photos
  • ਖ਼ਬਰਾਂ
  • ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
About us | Advertisement| Privacy policy
© Copyright@2026.ABP Network Private Limited. All rights reserved.