✕
  • ਹੋਮ

ਰਿਪਡ ਜ਼ੀਨਸ 'ਚ ਅਨੁਸ਼ਕਾ ਦੀ ਮਸਤੀ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  15 May 2018 05:27 PM (IST)
1

ਵੈਸੇ ਵੀ ਬਾਲੀਵੁੱਡ 'ਚ ਰਿਪਡ ਜ਼ੀਨਸ ਦਾ ਕਾਫੀ ਰਿਵਾਜ਼ ਹੈ। ਕਈ ਹਸਤੀਆਂ ਰਿਪਡ ਜ਼ੀਨਸ ਪਹਿਨੇ ਦਿਖਾਈ ਦਿੰਦੀਆਂ ਹਨ।

2

ਛੁੱਟੀਆਂ 'ਚ ਘੁੰਮਣ ਦੇ ਦੌਰਾਨ ਵੀ ਅਨੁਸ਼ਕਾ ਅਜਿਹੀ ਜ਼ੀਨਸ ਪਹਿਨੇ ਦਿਖ ਜਾਂਦੀ ਹੈ।

3

ਜਦੋਂ ਅਨੁਸ਼ਕਾ ਦੇ ਇੰਸਟਾ ਤੇ 15 ਮਿਲੀਅਨ ਚਾਹੁਣ ਵਾਲੇ ਹੋਏ ਸਨ, ਉਸ ਵਕਤ ਵੀ ਉਸ ਨੇ ਰਿਪਡ ਜ਼ੀਨਸ ਪਹਿਨੀ ਸੀ।

4

ਅਨੁਸ਼ਕਾ ਅਕਸਰ ਆਪਣੀ ਸੈਲਫੀ ਸਾਂਝੀ ਕਰਦਿਆਂ ਰਿਪਡ ਜ਼ੀਨਸ ਪਹਿਨੇ ਨਜ਼ਰ ਆਉਂਦੀ ਹੈ।

5

ਅਨੁਸ਼ਕਾ ਨੂੰ ਨਿੱਜੀ ਜ਼ਿੰਦਗੀ 'ਚ ਵੀ ਰਿਪਡ ਜ਼ੀਨਸ ਪਹਿਨਣਾ ਪਸੰਦ ਹੈ।

6

ਇਸ ਤੋਂ ਪਹਿਲਾਂ ਵੀ ਅਨੁਸ਼ਕਾ ਰਿਪਡ ਜ਼ੀਨਸ ਪਹਿਨ ਕੇ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹੀ ਹੈ।

7

ਅਜਿਹਾ ਨਹੀਂ ਕਿ ਅਨੁਸ਼ਕਾ ਨੇ ਇਸ ਬ੍ਰੈਂਡ ਨੂੰ ਪ੍ਰਮੋਟ ਕਰਨ ਲਈ ਰਿਪਡ ਜ਼ੀਨਸ ਪਹਿਨੀ ਹੋਵੇ।

8

ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਹੀ ਵੀਡੀਓ ਵੀ ਸਾਂਝਾ ਕੀਤਾ ਹੈ। ਅਨੁਸ਼ਕਾ ਦੀਆਂ ਤਸਵੀਰਾਂ ਤੇ ਟੈਗਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਉਹ ਅਮਰੀਕਾ 'ਚ ਆਪਣੇ ਕੰਮ 'ਚ ਰੁੱਝੀ ਹੈ।

9

NUSH ਬ੍ਰੈਂਡ ਤੇ ਹੁਣ ਇਹ ਰਿਪਡ ਜ਼ੀਨਸ ਤੇ ਟੀ-ਸ਼ਰਟ ਵੀ ਮੌਜੂਦ ਹੈ। ਇਸ ਨੂੰ ਪ੍ਰਮੋਟ ਕਰਦਿਆਂ ਅਨੁਸ਼ਕਾ ਨੇ ਦੱਸਿਆ ਕਿ ਆਨਲਾਈਨ ਸਟੋਰਾਂ ਤੇ ਉਸ ਦੇ ਪਹਿਨੀ ਹੋਈ ਡ੍ਰੈੱਸ ਆਸਾਨੀ ਨਾਲ ਮਿਲ ਜਾਵੇਗੀ।

10

ਦਰਅਸਲ #Suppandi ਅਮਰੀਕਾ ਦੀ ਮਸ਼ਹੂਰ ਕਾਮਿਕਸ ਟਿਕਲ ਦਾ ਕਾਮਿਕ ਕਰੈਕਟਰ ਹੈ ਜਿਸ ਦੀ ਟੀ-ਸ਼ਰਟ ਅਨੁਸ਼ਕਾ ਸ਼ਰਮਾ ਨੇ ਪਹਿਨੀ ਹੋਈ ਹੈ।

11

ਇਸ ਵਾਰ ਅਨੁਸ਼ਕਾ ਨੇ #Suppandi ਸਮਰ ਲੁੱਕ 'ਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਪਣੀ ਦਿਖ ਨੂੰ ਦਿਲਕਸ਼ ਬਣਾਉਣ ਲਈ ਅਨੁਸ਼ਕਾ ਨੇ ਮੈਚਿੰਗ ਬ੍ਰਾਊਨ ਚਸ਼ਮਾ ਪਹਿਨਿਆ ਹੋਇਆ ਹੈ।

12

ਅਨੁਸ਼ਕਾ NUSH ਦੀ ਬ੍ਰੈਂਡ ਅੰਬੈਸਡਰ ਹੈ ਤੇ ਅਕਸਰ ਇਸ ਬ੍ਰੈਂਡ ਦੇ ਵੀਡੀਓ ਤੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਆਕਾਊਂਟ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

13

ਇੱਥੇ ਰਿਪਡ ਜ਼ੀਨਸ ਅਨੁਸ਼ਕਾ ਨੇ NUSH ਬ੍ਰੈਂਡ ਨੂੰ ਪ੍ਰਮੋਟ ਕਰਨ ਲਈ ਪਹਿਨੀ ਹੈ।

14

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਕਸਰ ਰਿਪਡ ਜ਼ੀਨਸ 'ਚ ਦਿਖਾਈ ਦਿੰਦੀ ਹੈ। ਇੱਕ ਵਾਰ ਫਿਰ ਅਨੁਸ਼ਕਾ ਸ਼ਰਮਾ ਨੇ ਰਿਪਡ ਜ਼ੀਨਸ 'ਚ ਮਸਤੀ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਰਿਪਡ ਜ਼ੀਨਸ 'ਚ ਅਨੁਸ਼ਕਾ ਦੀ ਮਸਤੀ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.