ਅਨੁਸ਼ਾਕਾ ਦੇ ਲਹਿੰਗੇ ਦੀ ਇਸ ਗੱਲ ਤੋਂ ਸਭ ਹੈਰਾਨ...
ਏਬੀਪੀ ਸਾਂਝਾ | 13 Dec 2017 11:21 AM (IST)

1
2
3
4
ਡਿਜ਼ਾਈਨਰ ਨੇ ਖ਼ੁਲਾਸਾ ਕੀਤਾ ਹੈ ਕਿ ਅਨੁਸ਼ਕਾ ਦਾ ਲਹਿੰਗਾ ਤਿਆਰ ਕਰਨ 'ਚ ਪੂਰੇ 32 ਦਿਨ ਲੱਗੇ ਤੇ ਇਸ ਲਹਿੰਗੇ 'ਤੇ ਪੂਰੇ 67 ਕਾਰੀਗਰਾਂ ਨੇ ਮਿਲ ਕੇ ਕੰਮ ਕੀਤਾ।
5
ਉੱਧਰ ਅਨੁਸ਼ਕਾ ਸੱਭਯਸਾਚੀ ਵਲੋਂ ਤਿਆਰ ਕੀਤੀ ਜਿਊਲਰੀ ਪਹਿਣੇ ਹੋਈ ਦਿਖਾਈ ਦਿੱਤੀ।
6
ਇਸ ਵਿਆਹ ਦੀਆਂ ਸਾਰੀਆਂ ਰਸਮਾਂ ਲਈ ਅਨੁਸ਼ਕਾ ਤੇ ਵਿਰਾਟ ਦੇ ਸਾਰੇ ਕੱਪੜੇ ਆਊਟਫਿੱਟ ਡਿਜ਼ਾਈਨਰ ਸੱਭਯਸਾਚੀ ਮੁਖਰਜੀ ਨੇ ਤਿਆਰ ਕੀਤੇ।
7
ਨਵੀਂ ਦਿੱਲੀ-ਬੀਤੇ ਦਿਨ ਅਨੁਸ਼ਕਾ ਸ਼ਰਮਾ ਦੁਲਹਨ ਦੇ ਲਿਬਾਸ 'ਚ ਸਜੀ ਬੇਹੱਦ ਖੂਬਸੂਰਤ ਲੱਗ ਰਹੀ ਸੀ।
8
ਇਟਲੀ 'ਚ ਹੋਏ ਵਿਰਾਟ ਕੋਹਲੀ ਤੇ ਅਨੁਸ਼ਕਾ ਦੇ ਵਿਆਹ ਸਮਾਗਮ 'ਚ ਅਨੁਸ਼ਕਾ ਵਲੋਂ ਪਾਏ ਲਹਿੰਗੇ ਨੂੰ 67 ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ।