iPhone ਪ੍ਰੇਮੀਆਂ ਲਈ ਵੱਡੀ ਖ਼ੁਸ਼ਖ਼ਬਰੀ, Samsung ਨੂੰ ਧੋਬੀ ਪਟਕਾ ਦੇਣ ਲਈ ਐਲਾਨੀ 17,000 ਰੁਪਏ ਦੀ ਛੋਟ
ਬਗ਼ੈਰ ਆਫਰ ਤੋਂ ਇਨ੍ਹਾਂ ਮਾਡਲਾਂ ਦੀ ਕੀਮਤ ਕ੍ਰਮਵਾਰ 81,900 ਤੇ 91,900 ਰੁਪਏ ਹੈ।
Download ABP Live App and Watch All Latest Videos
View In Appਜੇਕਰ ਤੁਹਾਡੇ ਕੋਲ ਐਚਡੀਐਫਸੀ ਬੈਂਕ ਦਾ ਕਾਰਡ ਨਹੀਂ ਹੈ ਤਾਂ ਤੁਸੀਂ iPhone XR ਦੇ 128 ਜੀਬੀ ਵਾਲੇ ਮਾਡਲ ਨੂੰ 64,900 ਅਤੇ 256 ਜੀਬੀ ਵਾਲੇ ਮਾਡਲ ਨੂੰ 74,900 ਰੁਪਏ ਵਿੱਚ ਖਰੀਦ ਸਕਦੇ ਹੋ।
ਨਤੀਜੇ ਵਜੋਂ ਤੁਸੀਂ iPhone XR ਨੂੰ 53,900 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਆਫਰ ਨੂੰ ਕਿਸ਼ਤਾਂ ਭਾਵ ਈਐਮਆਈ 'ਤੇ ਵੀ ਉਠਾਇਆ ਜਾ ਸਕਦਾ ਹੈ।
ਜੇਕਰ ਤੁਹਾਡੇ ਕੋਲ ਐਚਡੀਐਫਸੀ ਬੈਂਕ ਦਾ ਕਾਰਡ ਹੈ ਤਾਂ ਤੁਸੀਂ 10% ਕੈਸ਼ਬੈਕ ਵੀ ਹਾਸਲ ਕਰ ਸਕਦੇ ਹੋ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ iPhone XR ਦੀ ਕੀਮਤ 76,900 ਰੁਪਏ ਹੈ ਤੇ ਪੰਜ ਅਪਰੈਲ ਤੋਂ ਇਸ ਨੂੰ 59,900 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਵੇਗਾ।
ਸੈਮਸੰਗ ਵੱਲੋਂ ਗੈਲੇਕਸੀ ਐਸ10 ਬਾਜ਼ਾਰ ਵਿੱਚ ਉਤਾਰਨ ਮਗਰੋਂ ਐਪਲ ਨੇ ਆਪਣੀ ਵਿਕਰੀ ਵਧਾਉਣ ਲਈ ਇਹ ਆਫਰ ਥੋੜ੍ਹੇ ਸਮੇਂ ਲਈ ਉਤਾਰਿਆ ਹੈ।
ਜੇਕਰ ਤੁਸੀਂ ਐੱਪਲ ਆਈਫ਼ੋਨ ਦਾ ਸਿਖਰਲਾ ਫ਼ੋਨ ਖਰੀਦਣ ਦੀ ਸੋਚ ਰਹੇ ਹੋ, ਪਰ ਮਹਿੰਗੇ ਭਾਅ ਕਰਕੇ ਅੱਗੇ ਨਹੀਂ ਵੱਧ ਰਹੇ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਐਪਲ ਨੇ ਆਪਣੇ iPhone XR ਦੀ ਕੀਮਤ ਨੂੰ 17,000 ਰੁਪਏ ਤਕ ਦਾ ਘਟਾਉਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -