✕
  • ਹੋਮ

ਸਿਰਸਾ ਤੋਂ ਮਿਲੇ 'ਸੇਬ ਬੰਬ'

ਏਬੀਪੀ ਸਾਂਝਾ   |  07 Oct 2016 12:49 PM (IST)
1

ਜਦ ਉਸ ਨੇ ਘਰ ਜਾ ਕੇ ਦੇਖਿਆ ਤਾਂ ਦੋ ਸੇਬਾਂ ‘ਤੇ ਕੁੱਝ ਲਿਖਿਆ ਹੋਇਆ ਸੀ। ਇਹ ਗ੍ਰਾਹਕ ਖੁਦ ਅਨਪੜ੍ਹ ਹੋਣ ਕਾਰਨ ਕੁੱਝ ਪੜ੍ਹ ਨਾ ਸਕਿਆ। ਪਰ ਸ਼ੱਕ ਹੋਣ ‘ਤੇ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਹ ਸੇਬ ਦਿਖਾਏ ਤਾਂ ਇਸ ਪੂਰੇ ਮਾਜਰੇ ਦਾ ਪਤਾ ਲੱਗਾ। ਇਸ ‘ਤੇ ਭੜਕੇ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ।

2

ਹਰਿਆਣਾ ਦੇ ਸਿਰਸਾ ਦੀ ਸਬਜੀ ਮੰਡੀ ‘ਚ ਇੱਕ ਰੇਹੜੀ ਵਾਲੇ ਤੋਂ ਗ੍ਰਾਹਕ ਨੇ ਕੁੱਝ ਸੇਬ ਖਰੀਦੇ ਸਨ।

3

ਇਸ ਦੇ ਨਾਲ ਹੀ ਦੂਸਰੇ ਸੇਬ ‘ਤੇ ਭੇਜਣ ਵਾਲੇ ਨੇ ਆਪਣਾ ਨਾਮ ‘KAHBIR BROTHERS AND SONS’ ਲਿਖਿਆ ਹੋਇਆ ਹੈ।

4

ਪੇਟੀ ‘ਚੋਂ ਮਿਲੇ 2 ਸੇਬਾਂ ‘ਚੋਂ ਇੱਕ ‘ਤੇ ਇੰਗਲਿਸ਼ ‘ਚ ‘we want freedom’ ‘we are freedom fighter from kashmir pulvama’ ਤੇ ‘indian dogs go back’ ਵਰਗੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ।

5

ਸਿਰਸਾ ਵਿੱਚ ਸੇਬ ਰਾਹੀਂ ਭਾਰਤ ਨੂੰ ਧਮਕੀ ਦਿੱਤੀ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਸਿਰਸਾ ਤੋਂ ਮਿਲੇ 'ਸੇਬ ਬੰਬ'
About us | Advertisement| Privacy policy
© Copyright@2026.ABP Network Private Limited. All rights reserved.