✕
  • ਹੋਮ

iPhone 7 ਲਾਂਚ ਤੋਂ ਪਹਿਲਾਂ ਹੀ ਚਰਚਾ 'ਚ

ਏਬੀਪੀ ਸਾਂਝਾ   |  30 Aug 2016 10:15 AM (IST)
1

ਜੇਕਰ ਅਜਿਹਾ ਹੋਵੇਗਾ ਤਾਂ iPhone ਖ਼ਰੀਦਣ ਵਾਲਿਆਂ ਲਈ ਨਵਾਂ ਵਾਇਰਲੈੱਸ ਹੈਡਫੋਨ ਲੈਣਾ ਹੋਵੇਗਾ। iPhone 7 ਐਪਲ ਦੇ ਹੁਣ ਤੱਕ ਦੇ ਫੋਨਾਂ ਵਿੱਚ ਸਭ ਤੋਂ ਖ਼ਾਸ ਹੋਵੇਗਾ। ਇਸ ਵਿੱਚ 3 GB ਤੱਕ ਦੀ ਰੈਮ ਹੋਵੇਗੀ

2

ਕੰਪਨੀ ਨੇ ਇਸ ਸਬੰਧੀ ਪ੍ਰੈੱਸ ਰਿਲੀਜ਼ ਵੀ ਜਾਰੀ ਕੀਤਾ ਹੈ ਜਿਸ ਵਿੱਚ ਲਿਖਿਆ ਹੈ “See you on the 7th”। iPhone 7 ਬਿਨਾ ਆਡੀਓ ਜੈੱਕ ਦੇ 3 ਮਾਡਲਾਂ ਵਿੱਚ ਲਾਂਚ ਹੋ ਸਕਦਾ ਹੈ।

3

ਐਪਲ 7 ਸਤੰਬਰ ਨੂੰ ਆਈ ਫ਼ੋਨ 7 ਲਾਂਚ ਕਰ ਰਿਹਾ ਹੈ। ਇਸ ਦੇ ਲਈ ਕੰਪਨੀ ਵੱਲੋਂ ਵੱਡਾ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ iPhone 7 ਲਾਂਚ ਕੀਤਾ ਜਾਵੇਗਾ।

4

ਨਵੇਂ ਫ਼ੋਨ ਵਿੱਚ 3.5mm ਦਾ ਆਡੀਓ ਜੈੱਕ ਨਹੀਂ ਹੋਵੇਗਾ। ਜਿਸ ਦੇ ਕਾਰਨ ਇਹ ਜ਼ਿਆਦਾ ਪਤਲਾ ਹੋ ਸਕਦਾ ਹੈ।

  • ਹੋਮ
  • Photos
  • ਖ਼ਬਰਾਂ
  • iPhone 7 ਲਾਂਚ ਤੋਂ ਪਹਿਲਾਂ ਹੀ ਚਰਚਾ 'ਚ
About us | Advertisement| Privacy policy
© Copyright@2026.ABP Network Private Limited. All rights reserved.