✕
  • ਹੋਮ

ਐਪਲ ਇਸ ਸਾਲ ਕਰੇਗਾ ਇੱਕ ਹੋਰ ਧਮਾਕਾ

ਏਬੀਪੀ ਸਾਂਝਾ   |  07 Mar 2018 04:13 PM (IST)
ਐਪਲ ਇਸ ਸਾਲ ਕਰੇਗਾ ਇੱਕ ਹੋਰ ਧਮਾਕਾ
1

ਫਿਲਹਾਲ 13 ਇੰਚ ਵਾਲੇ ਮੈਕਬੁੱਕ ਏਅਰ ਦੇ 128 ਜੀਬੀ ਵਾਲੇ ਮਾਡਲ ਦੀ ਕੀਮਤ 999 ਡਾਲਰ ਹੈ। ਇਸ ਵਿੱਚ 1.8 ਗੀਗਾਹਟਜ਼ ਦਾ ਡੁਅਲ ਕੋਰ ਆਈ-5 ਪ੍ਰੋਸੈਸਰ ਤੇ 8 ਜੀਬੀ ਰੈਮ ਦਿੱਤੀ ਗਈ ਹੈ। ਭਾਰਤ ਵਿੱਚ ਹਿ 77,000 ਰੁਪਏੇ ਵਿੱਚ ਮਿਲਦਾ ਹੈ। ਇਸ ਦੀ ਨਵੀਂ ਕੀਮਤ ਫਿਲਹਾਲ ਸਾਹਮਣੇ ਨਹੀਂ ਆਈ।

2

ਸਾਲ 2008 ਵਿੱਚ ਐਪਲ ਦੇ ਸੀਈਓ ਸਵੀਟ ਜਾਬਸ ਨੇ ਮੈਕਬੁੱਕ ਏਅਰ ਲਾਂਚ ਕੀਤਾ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕੰਪਨੀ ਨੇ ਇਸ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ। ਐਪਲ ਨੇ ਇਸ ਤੋਂ ਬਾਅਦ 12 ਇੰਚ ਵਾਲੇ ਮੈਕਬੁੱਕ ਤੇ ਮੈਕਬੁੱਕ ਪ੍ਰੋ ‘ਤੇ ਜ਼ਿਆਦਾ ਧਿਆਨ ਦਿੱਤਾ ਸੀ।

3

ਇਹ ਸਸਤੇ ਮੈਕਬੁੱਕ ਐਪਲ ਦੀ ਸੇਲ 10 ਤੋਂ 15 ਫੀਸਦੀ ਵਧਾ ਸਕਦੇ ਹਨ।

4

KGI ਸਿਕਉਰਿਟੀਜ਼ ਦੇ ਐਨਾਲਿਸਟ ਮਿੰਗ ਚੀ ਕੋਊ ਨੇ 9to5mac ਨੂੰ ਦੱਸਿਆ ਕਿ 2018 ਦੇ ਦੂਜੇ ਕੁਆਰਟਰ ਵਿੱਚ ਘੱਟ ਕੀਮਤ ‘ਤੇ ਇਸ ਨੂੰ ਲਾਂਚ ਕੀਤਾ ਜਾਵੇਗਾ।

5

ਅਮਰੀਕਨ ਕੰਪਨੀ ਐਪਲ ਅੱਜ-ਕੱਲ੍ਹ 13 ਇੰਚ ਵਾਲੇ ਬਜਟ ਮੈਕਬੁੱਕ ਏਅਰ ‘ਤੇ ਕੰਮ ਕਰ ਰਹੀ ਹੈ। ਖਬਰ ਹੈ ਕਿ ਕੰਪਨੀ ਇਸ ਮੈਕਬੁੱਕ ਵੈਰੀਐਂਟ ਨੂੰ ਇਸ ਸਾਲ ਦੇ ਦੂਜੇ ਕੁਆਰਟਰ ਤੱਕ ਲਾਂਚ ਕਰ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਐਪਲ ਇਸ ਸਾਲ ਕਰੇਗਾ ਇੱਕ ਹੋਰ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.