iPhone X ਹੁਣ ਨਵੇਂ ਰੂਪ 'ਚ
ਏਬੀਪੀ ਸਾਂਝਾ | 16 Apr 2018 05:02 PM (IST)
1
ਮੈਕਰੁਮਰਸ ਮੁਤਾਬਕ ਕੰਪਨੀ ਆਈਫੋਨ ਐਕਸ ਨੂੰ ਗੋਲਡ, ਸਿਲਵਰ ਤੇ ਸਪੇਸ ਗ੍ਰੇਅ ਵਿੱਚ ਲਾਂਚ ਕਰਨਾ ਚਾਹੁੰਦੀ ਸੀ ਪਰ ਪ੍ਰੋਡਕਸ਼ਨ ਘੱਟ ਹੋਣ ਕਰਕੇ ਇਸ ਨੂੰ ਟਾਲ ਦਿੱਤਾ ਗਿਆ।
2
ਫੋਟੋ ਤੋਂ ਲੱਗਦਾ ਹੈ ਕਿ ਸਾਲ 2017 ਦੇ ਸਤੰਬਰ ਵਿੱਚ ਆਈਫੋਨ ਨੂੰ ਲਾਂਚ ਕਰਨ ਤੋਂ ਕਈ ਮਹੀਨੇ ਪਹਿਲਾਂ ਦੀ ਇਹ ਤਸਵੀਰ ਹੈ।
3
ਆਈਫੋਨ ਐਕਸ ਦਾ ਪ੍ਰੋਟੋਟਾਈਪ ਰਿਚ ਗੋਲਡ ਸਟੇਨਲੈੱਸ ਸਟੀਲ ਫ੍ਰੇਮ ਤੋਂ ਬਣਿਆ ਹੈ। ਇਸ ਪਿੱਛੇ ਹਲਕਾ ਗੋਲਡਨ ਰੰਗ ਹੈ ਤਾਂ ਜੋ ਆਈਫੋਨ-8 ਦੇ ਗੋਲਡ ਕਲਰ ਨਾਲ ਮੈਚ ਹੋ ਸਕੇ।
4
9to5 ਮੈਕ ਦੀ ਰਿਪੋਰਟ ਮੁਤਾਬਕ ਐਫਸੀਸੀ ਨੇ ਗੋਲਡ ਆਈਫੋਨ ਐਕਸ ਦੀ ਫੋਟੋ ਜਾਰੀ ਕੀਤੀ ਹੈ ਜੋ ਪਿਛਲੇ ਸਾਲ ਸਤੰਬਰ ਦੀ ਹੈ। ਉਸ ਨੂੰ ਅਪ੍ਰੈਲ ਵਿੱਚ ਜਾਰੀ ਕੀਤਾ ਜਾਣਾ ਸੀ।
5
ਅਮਰੀਕੀ ਫੈਡਰਲ ਕਮਿਊਨੀਕੇਸ਼ਨ ਨੇ ਇਸ ਦੀ ਫੋਟੋ ਜਾਰੀ ਕੀਤੀ ਹੈ।
6
ਅਮਰੀਕੀ ਕੰਪਨੀ ਐਪਲ ਆਪਣੇ ਪ੍ਰੀਮੀਅਮ ਆਈਫੋਨ ਐਕਸ ਦੇ ਗੋਲਡ ਕਲਰ ਵੈਰੀਐਂਟ ‘ਤੇ ਕੰਮ ਕਰ ਰਹੀ ਹੈ।
= 6">