ਜਦੋਂ ਕੈਮਰੇ ਨੂੰ ਦੇਖ ਹੱਸ ਪਏ ਅਰਬਾਜ਼-ਜਾਰਜੀਆ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  02 Nov 2018 04:25 PM (IST)
ਜਦੋਂ ਕੈਮਰੇ ਨੂੰ ਦੇਖ ਹੱਸ ਪਏ ਅਰਬਾਜ਼-ਜਾਰਜੀਆ, ਵੇਖੋ ਤਸਵੀਰਾਂ
1

ਅਰਬਾਜ਼ ਦੇ ਵਿਆਹ ‘ਚ ਅਜੇ ਸਮਾਂ ਹੈ ਪਰ ਉਸ ਤੋਂ ਪਹਿਲਾਂ ਅਰਬਾਜ਼ ਦੀ ਫ਼ਿਲਮ ‘ਜੈਕ ਐਂਡ ਦਿਲ’ ਬਾਕਸਆਫਿਸ ‘ਤੇ ਦਸਤਕ ਦੇ ਚੁੱਕੀ ਹੈ ਜਿਸ ‘ਚ ਉਹ ਸ਼ੱਕੀ ਪਤੀ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫ਼ਿਲਮ ‘ਚ ਸੋਨਲ ਚੌਹਾਨ ਵੀ ਹੈ।

2

ਅਰਬਾਜ਼ 51 ਸਾਲ ਦੇ ਤੇ ਜਾਰਜੀਆ 29 ਸਾਲ ਦੀ ਹੈ। ਖ਼ਬਰਾਂ ਨੇ ਕੀ ਦੋਨਾਂ ਦੇ ਰਿਸ਼ਤੇ ਨੂੰ ਦੋਨਾਂ ਪਰਿਵਾਰਾਂ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ। ਬੱਸ ਇੰਤਜ਼ਾਰ ਹੈ ਤਾਂ ਇਨ੍ਹਾਂ ਦੇ ਕਬੂਲਨਾਮੇ ਦਾ।

3

ਇਸ ਡੇਟ ‘ਤੇ ਅਰਬਾਜ਼ ਵਾਈਟ ਸ਼ਰਟ ਨਾਲ ਡੈਨਿਮ ਲੁੱਕ ਤੇ ਜਾਰਜੀਆ ਬਲੂ ਕਲਰ ਦੇ ਜੰਪ ਸੂਟ ‘ਚ ਨਜ਼ਰ ਆਈ। ਦੋਨੋਂ ਕਾਫੀ ਕੂਲ ਲੱਗ ਰਹੇ ਸੀ।

4

ਇੰਨਾ ਹੀ ਨਹੀਂ ਦੋਨਾਂ ਦੀ ਬਾਉਂਡਿੰਗ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਇੱਕ-ਦੂਜੇ ਨਾਲ ਕਾਫੀ ਖੁਸ਼ ਹਨ। ਆਪਣੀ ਡਿਨਰ ਡੇਟ ਤੋਂ ਬਾਅਦ ਦੋਨਾਂ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।

5

ਦੋਵੇਂ ਇੱਕ-ਦੂਜੇ ਨਾਲ ਕਾਫੀ ਜ਼ਿਆਦਾ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਇਹ ਦੋਵੇਂ ਜਲਦੀ ਹੀ ਵਿਆਹ ਕਰ ਰਹੇ ਹਨ।

6

ਬੀਤੇ ਦੇਰ ਰਾਤ ਇੱਕ ਵਾਰ ਫੇਰ ਅਰਬਾਜ਼ ਨੂੰ ਜਾਰਜੀਆ ਨਾਲ ਮੁੰਬਈ ਦੇ ਬਾਂਦਰਾ ‘ਚ ਡਿਨਰ ਡੇਟ ‘ਤੇ ਵੇਖਿਆ ਗਿਆ ਜਿੱਥੇ ਦੋਵਾਂ ਨੇ ਮੀਡੀਆ ਕੈਮਰਿਆਂ ਨੂੰ ਦੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ।

7

ਇੱਕ ਪਾਸੇ ਜਿੱਥੇ ਮਲਾਇਕਾ ਤੇ ਅਰਜੁਨ ਕਪੂਰ ਦੇ ਵਿਆਹ ਦੀਆਂ ਸੁਰਖੀਆਂ ਹਨ, ਉਧਰ ਦੂਜੇ ਪਾਸੇ ਅਰਬਾਜ਼ ਖ਼ਾਨ ਵੀ ਆਏ ਦਿਨ ਜਾਰਜੀਆ ਐਂਡ੍ਰਿਆਨੀ ਨਾਲ ਵੇਖੇ ਜਾ ਰਹੇ ਹਨ।

  • ਹੋਮ
  • Photos
  • ਮਨੋਰੰਜਨ
  • ਜਦੋਂ ਕੈਮਰੇ ਨੂੰ ਦੇਖ ਹੱਸ ਪਏ ਅਰਬਾਜ਼-ਜਾਰਜੀਆ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ