ਅਰਜੁਨ ਰਾਮਪਾਲ ਦੀ ਪ੍ਰੇਮਿਕਾ ਨੇ ਜੰਮਿਆ ਪੁੱਤ, ਹਸਪਤਾਲੋਂ ਡਿਸਚਾਰਜ਼ ਹੋ ਪਹੁੰਚੇ ਘਰ
ਏਬੀਪੀ ਸਾਂਝਾ | 21 Jul 2019 01:05 PM (IST)
1
ਅਰਜੁਨ ਤੇ ਮੇਹਰ ਵਿਆਹ ਦੇ 20 ਸਾਲਾਂ ਬਾਅਦ ਪਿਛਲੇ ਸਾਲ ਅੱਡ ਹੋ ਗਏ ਹਨ।
2
ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੇ ਸਾਬਕਾ ਮਿਸ ਇੰਡੀਆ ਮੇਹਰ ਜੇਸੀਆ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਦੋ ਧੀਆਂ ਹਨ।
3
ਦੱਸ ਦੇਈਏ ਗੈਬ੍ਰਿਏਲਾ ਦੱਖਣ ਅਫ਼ਰੀਕਾ ਦੀ ਮਾਡਲ ਤੇ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮ 'ਸੋਨਾਲੀ ਲੇਬਲ' ਵਿੱਚ ਵੀ ਕੰਮ ਕਰ ਚੁੱਕੀ ਹੈ।
4
ਗੈਬ੍ਰਿਏਲਾ ਕਾਫੀ ਖ਼ੁਸ਼ ਨਜ਼ਰ ਆਈ। ਹਮੇਸ਼ਾ ਕੈਮਰੇ ਤੋਂ ਬਚ ਕੇ ਨਿਕਲਣ ਵਾਲੀ ਗੈਬ੍ਰਿਏਲਾ ਨੇ ਮੁਸਕਰਾ ਕੇ ਪੋਜ਼ ਦਿੱਤਾ।
5
ਅਦਾਕਾਰ ਪੁੱਤ ਨੂੰ ਕੁਝ ਇਸ ਤਰ੍ਹਾਂ ਲੁਕਾ ਕੇ ਨਿਕਲੇ ਕਿ ਉਸ ਦੀ ਹਲਕੀ ਜਿਹੀ ਝਲਕ ਵੀ ਕਿਸੇ ਨੂੰ ਨਹੀਂ ਮਿਲੀ। ਹਾਲੇ ਉਸ ਦੀ ਪੁੱਤ ਨੂੰ ਵੇਖਣ ਲਈ ਇੰਤਜ਼ਾਰ ਕਰਨਾ ਪਏਗਾ।
6
ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੋਵੇਂ ਪੁੱਤ ਨੂੰ ਲੈ ਕੇ ਘਰ ਪਹੁੰਚ ਗਏ ਹਨ।
7
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੀਜੀ ਵਾਰ ਪਿਤਾ ਬਣ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰੇਮਿਕਾ ਗੈਬ੍ਰਿਏਲਾ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤ ਨੂੰ ਜਨਮ ਦਿੱਤਾ।