✕
  • ਹੋਮ

ਦੇਰ ਰਾਤ ਪ੍ਰੇਮਿਕਾ ਨਾਲ ਡੇਟ 'ਤੇ ਨਿਕਲਿਆ ਅਰਜੁਨ ਰਾਮਪਾਲ

ਏਬੀਪੀ ਸਾਂਝਾ   |  02 Sep 2019 05:24 PM (IST)
1

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬੀਤੀ ਰਾਤ ਮੁੰਬਈ ਵਿੱਚ ਆਪਣੀ ਪ੍ਰੇਮਿਕਾ ਗੈਬ੍ਰਿਏਲਾ ਡੇਮੇਟ੍ਰਿਏਡਜ਼ ਨਾਲ ਡਿਨਰ ਡੇਟ 'ਤੇ ਨਜ਼ਰ ਆਇਆ।

2

ਇਸ ਦੌਰਾਨ ਗੈਬ੍ਰਿਏਲਾ ਅਜੀਬ ਲਿਬਾਸ ਵਿੱਚ ਨਜ਼ਰ ਆਈ।

3

ਦੋਵਾਂ ਨੇ ਪੈਪਰਾਜ਼ੀ ਨੂੰ ਹੱਸ ਕੇ ਪੋਜ਼ ਦਿੱਤੇ।

4

ਦੱਸ ਦੇਈਏ ਅਰਜੁਨ ਰਾਮਪਾਲ ਹਾਲ ਹੀ 'ਚ ਪਿਤਾ ਬਣਿਆ ਹੈ। ਗੈਬ੍ਰਿਏਲਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।

5

ਉਨ੍ਹਾਂ ਨੇ ਮੁੰਡੇ ਦਾ ਨਾਂ ਅਰਿਕ ਰੱਖਿਆ ਹੈ।

6

ਗੈਬ੍ਰਿਏਲਾ ਗਰਭਵਤੀ ਹੋਣ ਦੌਰਾਨ ਵੀ ਵਰਕਆਊਟ ਕਰਦੀ ਸੀ।

7

ਅਰਿਕ ਹੋਣ ਦੇ 11 ਦਿਨਾਂ ਬਾਅਦ ਹੀ ਗੈਬ੍ਰਿਏਲਾ ਨੇ ਕਾਫੀ ਵਜ਼ਨ ਘਟਾ ਲਿਆ ਸੀ।

8

ਅੱਜ ਵੀ ਜਦੋਂ ਗੈਬ੍ਰਿਏਲਾ ਅਰਜੁਨ ਨਾਲ ਦਿੱਸੀ ਤਾਂ ਕਾਫੀ ਫਿੱਟ ਨਜ਼ਰ ਆਈ।

9

ਗੈਬ੍ਰਿਏਲਾ ਤੇ ਅਰਜੁਨ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

10

  • ਹੋਮ
  • Photos
  • ਮਨੋਰੰਜਨ
  • ਦੇਰ ਰਾਤ ਪ੍ਰੇਮਿਕਾ ਨਾਲ ਡੇਟ 'ਤੇ ਨਿਕਲਿਆ ਅਰਜੁਨ ਰਾਮਪਾਲ
About us | Advertisement| Privacy policy
© Copyright@2026.ABP Network Private Limited. All rights reserved.