ਹਮਰ ਨੂੰ ਟੱਕਰ ਦੇਵੇਗੀ ਮਹਿੰਦਰਾ ਦੀ Armada
ਏਬੀਪੀ ਸਾਂਝਾ | 18 Mar 2017 01:35 PM (IST)

1
ਮਹਿੰਦਰਾ ਦੀ ਨਵੀਂ ਗੱਡੀ।
2
ਕੰਪਨੀ ਨੇ ਗੱਡੀ ਦੇ ਫੀਚਰਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਕੀਤੀ ਜਾ ਰਹੀ ਹੈ ਅਗਲੇ ਕੁੱਝ ਮਹੀਨਿਆਂ ਵਿੱਚ ਕੰਪਨੀ ਇਸ ਨੂੰ ਲਾਂਚ ਕਰ ਦੇਵੇਗੀ।
3
ਇਸ ਗੱਡੀ ਦੀ ਕੀਮਤ 6 ਲੱਖ ਰੁਪਏ ਤੋਂ ਲੈ ਕੇ 7.5 ਲੱਖ ਰੁਪਏ ਹੋ ਸਕਦੀ ਹੈ।
4
ਕੰਪਨੀ ਦੀ ਇਹ ਗੱਡੀ ਭਾਰਤ ਵਿੱਚ ਜ਼ਿਆਦਾ ਵਿਕਣ ਵਾਲੀਆਂ SUV ਗੱਡੀਆਂ ਵਿੱਚੋਂ ਇੱਕ ਹੈ।ਮਹਿੰਦਰਾ ਦੀ ਇਹ ਗੱਡੀ ਬੇਹੱਦ ਸਟਾਈਲਿਸ਼ ਲੁੱਕ ਵਿੱਚ ਲਾਂਚ ਕੀਤੀ ਜਾਵੇਗੀ।
5
ਮਹਿੰਦਰਾ ਛੇਤੀ ਹੀ ਹਮਰ ਲੁੱਕ ਵਿੱਚ ਆਪਣੀ ਨਵੀਂ ਗੱਡੀ Armada 2017 ਲਾਂਚ ਕਰਨ ਵਾਲੀ ਹੈ।