✕
  • ਹੋਮ

ਅਰਸ਼ੀ ਖਾਨ ਨੇ ਧਰਮ ਗੁਰੂ 'ਤੇ ਲਾਇਆ ਜਿਣਸੀ ਸ਼ੋਸ਼ਣ ਦਾ ਇਲਜ਼ਾਮ

ਏਬੀਪੀ ਸਾਂਝਾ   |  09 Mar 2018 02:18 PM (IST)
1

ਹਾਲਾਂਕਿ ਅਰਸ਼ੀ ਖਾਨ ਨੇ ਪੰਡਤ ਉੱਤੇ ਯੋਨ ਸ਼ੋਸ਼ਣ ਦਾ ਦੋਸ਼ ਵੀ ਲਾਇਆ ਹੈ।

2

ਸਮਤਾ ਨਗਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਅਨਿਲ ਮੇਨੇ ਨੇ ਦੱਸਿਆ ਕਿ ਅਰਸ਼ੀ ਖਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।

3

ਪਰ ਪੈਸਾ ਲੈਣ ਤੋਂ ਬਾਅਦ, ਆਰਸ਼ੀ ਕਦੇ ਵੀ ਮੰਦਰ ਵਿਚ ਨਹੀਂ ਆਈ। ਪੁਜਾਰੀ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਅਰਸ਼ੀ ਨੇ ਬਾਅਦ ਵਿੱਚ ਪੰਡਤ ਨੂੰ ਦੱਸਿਆ ਕਿ ਉਹ ਪੈਸੇ ਵਾਪਸ ਕਰ ਦੇਵੇਗੀ ਪਰ ਹੁਣ ਤੱਕ ਨਹੀਂ ਕੀਤੇ।

4

ਧਰਮ ਗੁਰੂ ਨੇ ਦੱਸਿਆ ਕਿ ਉਹ ਸਤੰਬਰ 2015 'ਚ ਅਰਸ਼ੀ ਨੂੰ ਮਿਲੇ ਸਨ। ਇਸ ਤੋਂ ਬਾਅਦ ਉਹ ਲਗਾਤਾਰ ਮੰਦਰ 'ਚ ਆਉਂਦੀ ਸੀ। 5 ਦਸੰਬਰ, 2015 ਨੂੰ ਅਰਸ਼ੀ ਨੇ ਧਰਮ ਗੁਰੂ ਨੂੰ ਦੱਸਿਆ ਕਿ ਕਿਸੇ ਨੇ ਉਸ ਦਾ ਮੋਬਾਈਲ ਤੇ ਪਰਸ ਨੂੰ ਚੋਰੀ ਕਰ ਲਿਆ ਹੈ ਤੇ ਉਸ ਤੋਂ 40,000 ਰੁਪਏ ਮੰਗੇ ਸਨ।

5

ਇਸ ਲਈ, ਰਮੇਸ਼ ਜੋਸ਼ੀ ਨੇ ਮੁੰਬਈ ਦੇ ਸਮਤਾ ਨਗਰ ਥਾਣੇ ਵਿੱਚ ਅਰਸ਼ੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ।

6

ਹਾਲਾਂਕਿ ਧਰਮ ਗੁਰੂ ਨੇ ਕਿਹਾ ਕਿ ਅਰਸ਼ੀ ਨੇ ਉਸ ਤੋਂ 40,000 ਰੁਪਏ ਲਏ ਸਨ। ਵਾਰ-ਵਾਰ ਮੰਗੇ ਜਾਣ ਤੋਂ ਬਾਅਦ ਵੀ ਉਸ ਨੇ ਪੈਸੇ ਵਾਪਸ ਨਹੀਂ ਕੀਤੇ।

7

ਬਿੱਗ ਬੌਸ 11 ਦੀ ਅਰਸ਼ੀ ਖਾਨ ਇਸ ਸਮੇਂ ਚਰਚਾ 'ਚ ਹੈ। ਉਸ ਨੇ ਧਰਮ ਗੁਰੂ ਰਮੇਸ਼ ਜੋਸ਼ੀ ਉੱਪਰ ਯੋਨ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਅਰਸ਼ੀ ਖਾਨ ਨੇ ਧਰਮ ਗੁਰੂ 'ਤੇ ਲਾਇਆ ਜਿਣਸੀ ਸ਼ੋਸ਼ਣ ਦਾ ਇਲਜ਼ਾਮ
About us | Advertisement| Privacy policy
© Copyright@2026.ABP Network Private Limited. All rights reserved.