✕
  • ਹੋਮ

ਸੈਕਸ ਸਕੈਂਡਲ ਬਾਰੇ ਚਰਚਾ 'ਚ ਫੁੱਟ ਫੁੱਟ ਰੋਈ ਅਰਸ਼ੀ

ਏਬੀਪੀ ਸਾਂਝਾ   |  29 Oct 2017 08:20 PM (IST)
1

ਰਿਐਲਟੀ ਸ਼ੋਅ ਬਿੱਗ ਬੌਸ 'ਚ ਕੋਈ ਨਾ ਕੋਈ ਝਗੜਾ ਹੁੰਦਾ ਰਹਿੰਦਾ ਹੈ।

2

ਫਿਲਹਾਲ ਇਸ ਵਿਵਾਦ ਤੋਂ ਬਾਅਦ ਅਰਸ਼ੀ ਦੇ ਵਕੀਲ ਨੇ ਪ੍ਰਿਆਂਕ ਸ਼ਰਮਾ,ਸਪਨਾ ਚੌਧਰੀ,ਕਲਰਜ਼ ਟੀਵੀ ਤੇ ਪ੍ਰੋਡਕਸ਼ਨ ਹਾਊਸ ਨੂੰ ਨੋਟਿਸ ਭੇਜਣ ਦੀ ਗੱਲ ਕਹੀ ਹੈ।

3

ਬਿੱਗ ਬੌਸ ਦੇ ਘਰ 'ਚ ਦੂਜੀ ਵਾਰ ਐਂਟਰੀ ਕਰਨ ਵਾਲੇ ਪ੍ਰਿਆਂਕ ਸ਼ਰਮਾ ਨੇ ਅਰਸ਼ੀ ਖਾਨ 'ਤੇ ਆਪਣਾ ਨਿਸ਼ਾਨਾ ਸਾਧਿਆ। ਦੋਵਾਂ ਵਿਚਕਾਰ ਵਿਵਾਦ ਕੋਰਟ ਤੱਕ ਪਹੁੰਚ ਗਿਆ ਹੈ।

4

ਇਸ ਤੋਂ ਪਹਿਲਾਂ ਅਰਸ਼ੀ ਦਾ ਨਾਮ ਗੋਆ ਦੇ ਸੈਕਸ ਰੈਕੇਟ 'ਚ ਆਇਆ ਸੀ। ਗੋਆ ਪੁਲਿਸ ਨੇ ਅਰਸ਼ੀ ਨੂੰ ਗ੍ਰਿਫ਼ਤਾਰ ਕੀਤਾ ਪਰ ਬਾਅਦ 'ਚ ਅਰਸ਼ੀ ਰਿਹਾਅ ਹੋ ਗਈ ਸੀ।

5

ਖ਼ਬਰਾਂ ਮੁਤਾਬਕ ਵਿਪੁਲ ਤੇ ਅਰਸ਼ੀ ਦਾ ਇੱਕ ਆਡੀਓ ਕਲਿਪ ਵੀ ਸਾਹਮਣੇ ਆਇਆ ਸੀ, ਜਿਸ 'ਚ ਦੋਵੇਂ ਕਲਾਇੰਟ ਬਾਰੇ ਗੱਲਬਾਤ ਕਰ ਰਹੇ ਸੀ।

6

ਪੁਣੇ ਮਿਰਰ ਦੀ ਖ਼ਬਰ ਮੁਤਾਬਕ ਸਾਲ 2016 'ਚ ਪੁਣੇ ਪੁਲਿਸ ਨੂੰ ਅਰਸ਼ੀ ਦੇ ਸੈਕਸ ਰੈਕਟ ਦਾ ਹਿੱਸਾ ਹੋਣ ਬਾਰੇ ਪਤਾ ਲੱਗਿਆ ਸੀ। ਇਸ ਪੂਰੇ ਮਾਮਲੇ 'ਚ ਵਿਪੁਲ ਦਹਲ ਨਾਮ ਦੇ ਸਖ਼ਸ਼ ਨੂੰ ਏਜੰਟ ਦੱਸਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।

7

ਦੋਵਾਂ 'ਚ ਬਹਿਸ ਉਸ ਸਮੇਂ ਵਧ ਗਈ ਜਦੋਂ ਪ੍ਰਿਆਂਕ ਨੇ ਅਰਸ਼ੀ ਖਾਨ ਦੀ ਘਰੇਲੂ ਜ਼ਿੰਦਗੀ ਬਾਰੇ ਬੋਲ ਦਿੱਤਾ। ਪ੍ਰਿਆਂਕ ਨੇ ਅਰਸ਼ੀ ਦੇ ਗੋਆ ਤੇ ਪੁਣੇ ਸੈਕਸ ਸਕੈਂਡਲ ਨੂੰ ਲੈ ਕੇ ਗੱਲ ਕੀਤੀ, ਜਿਸ ਨੂੰ ਸੁਣ ਸਭ ਹੈਰਾਨ ਹੋ ਗਏ। ਜਿਸ ਤੋਂ ਬਾਅਦ ਅਰਸ਼ੀ ਫੁੱਟ ਫੁੱਟ ਕੇ ਰੋਈ।

  • ਹੋਮ
  • Photos
  • ਖ਼ਬਰਾਂ
  • ਸੈਕਸ ਸਕੈਂਡਲ ਬਾਰੇ ਚਰਚਾ 'ਚ ਫੁੱਟ ਫੁੱਟ ਰੋਈ ਅਰਸ਼ੀ
About us | Advertisement| Privacy policy
© Copyright@2026.ABP Network Private Limited. All rights reserved.