✕
  • ਹੋਮ

'ਬਿੱਗ ਬੌਸ' ਨੇ ਬਦਲੀ ਅਰਸ਼ੀ ਦੀ ਕਿਸਮਤ

ਏਬੀਪੀ ਸਾਂਝਾ   |  21 Jan 2018 02:31 PM (IST)
1

ਬਿੱਗ ਬੌਸ ਦੇ ਘਰ ਵਿੱਚ ਵੀ ਅਰਸ਼ੀ ਖਾਨ ਦੀ ਯਾਤਰਾ ਬਹੁਤ ਵਧੀਆ ਸੀ। ਉਹ ਸੀਜ਼ਨ 11 ਦੇ ਸਭ ਤੋਂ ਜ਼ਿਆਦਾ ਮਨੋਰੰਜਨ ਕਰਨ ਵਾਲੀ ਕੰਟੈਸਟੈਂਟ ਤਾਂ ਸੀ, ਉਸ ਦੇ ਨਾਲ ਹੀ ਵਿਕਾਸ ਗੁਪਤਾ ਤੇ ਉਨ੍ਹਾਂ ਦੇ ਦੋਸਤਾਂ ਨੇ ਵੀ ਬਹੁਤ ਪਸੰਦ ਕੀਤਾ ਸੀ।

2

ਬਿੱਗ ਬੌਸ ਦੇ ਘਰੋਂ ਬਾਹਰ ਜਾਂਦੇ ਹੀ ਅਰਸ਼ੀ ਖਾਨ ਦੀ ਕਿਸਮਤ ਦੇ ਤਾਲੇ ਖੁੱਲ੍ਹ ਗਏ। ਕਲਰਜ਼ ਟੀਵੀ ਦੇ ਸ਼ੋਅ 'ਐਂਟਰਟੇਨਮੈਂਟ ਦੀ ਰਾਤ' ਵਿੱਚ ਅਰਸ਼ੀ ਖਾਨ ਨੇ ਧਮਾਕੇਦਾਰ ਪ੍ਰਫਾਰਮੈਂਸ ਦਿੱਤੀ ਹੈ।

3

ਹਾਲ ਹੀ ਵਿੱਚ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਅਰਸ਼ੀ ਖਾਨ ਮਸ਼ਹੂਰ ਰਿਐਲਿਟੀ ਸ਼ੋਅ 'ਖ਼ਤਰੇ ਦੇ ਖਿਡਾਰੀ 9' ਨੂੰ ਵੀ ਦਿੱਖ ਸਕਦੇ ਹਨ। ਹਾਲਾਂਕਿ ਅਰਸ਼ੀ ਖਾਨ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

4

5

ਸੀਜ਼ਨ 11 ਦਾ ਸਭ ਤੋਂ ਵਧੀਆ ਇੰਟਰਟੇਨਿੰਗ ਕੰਟੈਸਟੈਂਟ ਅਰਸ਼ੀ ਖਾਨ ਦੇ ਹੱਥ ਵੱਡਾ ਆਫ਼ਰ ਲੱਗਿਆ। ਉਸ ਨੇ ਇਸ ਆਫ਼ਰ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ।

6

ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਪਛਾਣ ਇਸ ਵਿੱਚ ਸ਼ਾਮਲ ਹੋਣ ਵਾਲੇ ਕੰਟੈਸਟੈਂਟ ਦੀ ਕਿਸਮਤ ਬਦਲਣ ਦੇ ਤੌਰ 'ਤੇ ਹੈ। ਸੀਜ਼ਨ 11 ਖਤਮ ਹੋਣ ਤੋਂ ਬਾਅਦ ਵੀ ਇਹ ਦੇਖਣ ਨੂੰ ਮਿਲ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • 'ਬਿੱਗ ਬੌਸ' ਨੇ ਬਦਲੀ ਅਰਸ਼ੀ ਦੀ ਕਿਸਮਤ
About us | Advertisement| Privacy policy
© Copyright@2026.ABP Network Private Limited. All rights reserved.