ਕੇਜਰੀਵਾਲ ਨੇ 10 ਦਿਨਾਂ ਲਈ ਲਾਏ ਪੰਜਾਬ 'ਚ ਡੇਰੇ
ਏਬੀਪੀ ਸਾਂਝਾ | 20 Nov 2016 01:34 PM (IST)
1
ਅੰਮ੍ਰਿਤਸਰ ਹਵਾਈ ਅੱਡੇ ਉਤੇ ਪਹੁੰਚੇ ਅਰਵਿੰਦ ਕੇਜਰੀਵਾਲ।
2
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਐਤਵਾਰ ਤੋਂ 10 ਦਿਨ (20 ਨਵੰਬਰ ਤੋਂ 30 ਨਵੰਬਰ) ਤੱਕ ਪੰਜਾਬ ਦੌਰੇ ਉੱਤੇ ਹਨ।
3
ਇਸ ਮੌਕੇ ਉਤੇ ਸੁਰਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।
4
ਅੰਮ੍ਰਿਤਸਰ ਹਵਾਈ ਦੇ ਬਾਹਰ ਕੇਜਰੀਵਾਲ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਸਮਰੱਥਕ।