5 ਘੰਟੇ ਪੂਲ 'ਚ ਰਹਿ ਇਸ ਮਾਡਲ ਨੇ ਕਰਵਾਇਆ ਵੱਖਰਾ ਫ਼ੋਟੋਸ਼ੂਟ
ਏਬੀਪੀ ਸਾਂਝਾ | 10 Jan 2019 08:40 PM (IST)
1
ਏਸ਼ਲੇ ਅਮਰੀਕਾ ਦੀ ਟੌਪ ਮੌਡਲ ਬਣਨਾ ਲੋਚਦੀ ਹੈ।
2
ਇਸ ਫ਼ੋਟੋਸ਼ੂਟ ਦੀਆਂ ਕਈ ਤਸਵੀਰਾਂ ਮੈਗ਼ਜ਼ੀਨ ਦੇ ਅਧਿਕਾਰਤ ਪੇਜ 'ਤੇ ਵੀ ਉਪਲਬਧ ਹਨ।
3
ਏਸ਼ਲੇ ਨੇ ਫ਼ੋਟੋਸ਼ੂਟ ਦੀਆਂ ਕੁਝ ਛਾਂਟਵੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜ ਘੰਟੇ ਪੂਲ ਵਿੱਚ ਫ਼ੋਟੋਸ਼ੂਟ ਕਰਵਾਉਣ ਮਗਰੋਂ ਕੀ ਹਾਲਤ ਹੋਈ ਹੋਵੇਗੀ।
4
ਮੈਗ਼ਜ਼ੀਨ ਇਸ ਨੂੰ ਫਰਵਰੀ ਵਾਲੇ ਅੰਕ ਵਿੱਚ ਛਾਪੇਗਾ।
5
ਏਸ਼ਲੇ ਨੇ ਏਲੇ ਮੈਗ਼ਜ਼ੀਨ ਲਈ ਪੂਲ ਵਿੱਚ ਫ਼ੋਟੋਸ਼ੂਟ ਕਰਵਾਇਆ ਹੈ।
6
ਇਸ ਵਾਰ ਉਸ ਦੇ ਸੁਰਖੀਆਂ ਵਿੱਚ ਰਹਿਣ ਦਾ ਕਾਰਨ ਮੈਗ਼ਜ਼ੀਨ ਲਈ ਕਰਵਾਇਆ ਵੱਖਰੀ ਕਿਸਮ ਦਾ ਫ਼ੋਟੋਸ਼ੂਟ ਹੈ।
7
ਏਸ਼ਲੇ ਗ੍ਰਾਹਮ ਏਲੇ ਪਲੱਸ ਸਾਈਜ਼ ਮਾਡਲ ਹੈ ਤੇ ਉਹ ਅਕਸਰ ਹੀ ਬੋਲਡ ਅਵਤਾਰ ਲਈ ਜਾਣੀ ਜਾਂਦੀ ਹੈ।