ਬਗੈਰ ਬੇਟੀ ਐਸ਼ਵਰਿਆ ਨੇ ਮਾਰੀ ਵਿਦੇਸ਼ ਉਡਾਰੀ
ਏਬੀਪੀ ਸਾਂਝਾ | 12 Jan 2018 06:55 PM (IST)

1
2
ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਨੂੰ ਅਕਸਰ ਬੱਚੀ ਅਰਾਧਿਆ ਨਾਲ ਹਵਾਈ ਅੱਡੇ 'ਤੇ ਕੈਮਰੇ' 'ਚ ਕੈਦ ਕੀਤਾ ਜਾਂਦਾ ਹੈ।
3
ਕੁਝ ਦਿਨ ਪਹਿਲਾਂ ਹੀ ਐਸ਼ਵਰਿਆ ਨੂੰ ਉਸ ਦੀ ਬੇਟੀ ਆਰਾਧਿਆ ਨਾਲ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ। (ਤਸਵੀਰਾਂ- ਮਾਨਵ ਮੰਗਲਾਨੀ)
4
ਇਸ ਸਾਲ ਈਸ਼ਵਰ ਦੀ ਇਸ ਫ਼ਿਲਮ ਨੂੰ ਈਦ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
5
ਐਸ਼ਵਰਿਆ ਛੇਤੀ ਹੀ ਹੁਣ ਅਨਿਲ ਕਪੂਰ ਨਾਲ 'ਫੰਨੇ ਖਾਂ' ਵਿੱਚ ਨਜ਼ਰ ਆਵੇਗੀ।
6
ਐਸ਼ਵਰਿਆ ਆਪਣੇ ਬਲੈਕ ਓਵਰ ਕੋਟ ਤੇ ਨੀਲੇ ਬੂਟਾਂ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ।
7
ਅਰਧਿਆ ਕਾਨਸ ਵਿੱਚ ਵੀ ਐਸ਼ਵਰਿਆ ਨਾਲ ਹੀ ਦਿਖਾਈ ਸੀ।
8
ਇਸ ਵਾਰ ਐਸ਼ਵਰਿਆ ਦੁਬਈ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੀ ਸੀ। ਇਸ ਦੌਰਾਨ ਐਸ਼ਵਰਿਆ ਦੀ ਬੇਟੀ ਅਰਾਧਿਆ ਨੂੰ ਨਹੀਂ ਦੇਖਿਆ ਗਿਆ ਸੀ, ਜਦਕਿ ਉਹ ਹਮੇਸ਼ਾ ਆਪਣੀ ਮਾਂ ਨਾਲ ਹੀ ਦਿਖਦੀ ਸੀ।