✕
  • ਹੋਮ

ਗੈਂਗਸਟਰਾਂ ਸਾਹਮਣੇ ਪੁਲਿਸ ਬੌਣੀ, ਥਾਣੇਦਾਰ ਨੂੰ ਗੋਲੀ ਮਾਰ ਸਾਥੀ ਨੂੰ ਛੁਡਵਾਇਆ

ਏਬੀਪੀ ਸਾਂਝਾ   |  01 Sep 2017 04:27 PM (IST)
ਗੈਂਗਸਟਰਾਂ ਸਾਹਮਣੇ ਪੁਲਿਸ ਬੌਣੀ, ਥਾਣੇਦਾਰ ਨੂੰ ਗੋਲੀ ਮਾਰ ਸਾਥੀ ਨੂੰ ਛੁਡਵਾਇਆ
1

ਜ਼ਖ਼ਮੀ ਏਐਸਆਈ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਫਰਾਰ ਕੈਦੀ ਖਿਲਾਫ ਕਈ ਮਾਮਲੇ ਦਰਜ ਹਨ।

2

ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜੇ ਗੈਂਗਸਟਰ ਦਾ ਨਾਮ ਸ਼ੁਭਮ ਸਿੰਘ ਹੈ। ਗੈਂਗਸਟਰਾਂ ਨੇ ਜਿਸ ਏ.ਐਸ.ਆਈ. ਨੂੰ ਗੋਲੀ ਮਾਰੀ ਉਸ ਦਾ ਨਾਮ ਸੁਖਜਿੰਦਰ ਸਿੰਘ ਹੈ।

3

ਇਹ ਹਮਲਾ ਉਸ ਵੇਲੇ ਹੋਇਆ ਜਦੋਂ ਪੁਲਿਸ ਕੈਦੀ ਨੂੰ ਕਪੂਰਥਲਾ ਜੇਲ੍ਹ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੀ ਸੀ।

4

ਗੈਂਗਸਟਰਾਂ ਵੱਲੋਂ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਵੀ ਖ਼ਬਰ ਹੈ।

5

ਅੰਮ੍ਰਿਤਸਰ: ਕਸਬਾ ਰਾਈਆ ‘ਚ ਗੈਂਗਸਟਰਾਂ ਨੇ ਪੰਜਾਬ ਪੁਲਿਸ ਦੇ ਏ.ਐਸ.ਆਈ. ਨੂੰ ਗੋਲੀ ਮਾਰ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਗੈਂਗਸਟਰਾਂ ਸਾਹਮਣੇ ਪੁਲਿਸ ਬੌਣੀ, ਥਾਣੇਦਾਰ ਨੂੰ ਗੋਲੀ ਮਾਰ ਸਾਥੀ ਨੂੰ ਛੁਡਵਾਇਆ
About us | Advertisement| Privacy policy
© Copyright@2026.ABP Network Private Limited. All rights reserved.