ਪੇਰੂ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪੁੱਜੀ...
ਏਬੀਪੀ ਸਾਂਝਾ | 22 Feb 2018 01:57 PM (IST)
1
2
ਅਰਕਵਿਪ ਦੇ ਗਵਰਨਰ ਨੇ ਟਵੀਟ ਨੇ ਕਿਹਾ ਕਿ ਬਚਾਅ ਟੀਮਾਂ ਰਾਹਤ ਕਾਰਜ 'ਚ ਲੱਗੀਆਂ ਹੋਈਆਂ ਹਨ। ਜ਼ਖਮੀਆਂ ਨੂੰ ਕਮਾਨਾ ਸ਼ਹਿਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
3
4
ਇਸ ਤੋਂ ਪਹਿਲਾਂ 2 ਜਨਵਰੀ ਨੂੰ ਦੇਸ਼ ਦੇ ਸੈਂਟਰਲ ਕੋਸਟਲ ਇਲਾਕੇ 'ਚ ਬੱਸ ਹਾਦਸਾ ਵਾਪਰਿਆ ਸੀ, ਜਿਸ 'ਚ 52 ਲੋਕਾਂ ਦੀ ਮੌਤ ਹੋ ਗਈ ਸੀ।
5
ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।
6
ਲੀਮਾ- ਪੇਰੂ ਦੇ ਦੱਖਣ 'ਚ ਪਹਾੜੀ ਤੋਂ ਬੱਸ ਡਿੱਗਣ ਨਾਲ ਵਾਪਰੇ ਵੱਡੇ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪੁੱਜ ਗਈ ਹੈ।
7
ਸਥਾਨਕ ਮੀਡੀਆ ਮੁਤਾਬਕ ਇਹ ਵੱਡਾ ਹਾਦਸਾ ਬੁੱਧਵਾਰ ਸਵੇਰੇ ਅਰਕਵਿਪ ਦੇ ਦੱਖਣੀ ਇਕਾਲੇ 'ਚ ਇਹ ਬੱਸ ਅਮੈਰਿਕਨ ਹਾਈਵੇਅ 'ਤੇ ਕੰਟਰੋਲ ਤੋਂ ਬਾਹਰ ਹੋ ਕੇ 80 ਮੀਟਰ ਹੇਠਾਂ ਜਾ ਡਿੱਗਣ ਨਾਲ ਹੋਇਆ।
= 7">