✕
  • ਹੋਮ

ਲਵ ਮੈਰਿਜ ਕਰਵਾਉਣ 'ਤੇ ਕੁੜੀ ਦੇ ਘਰ ਵਾਲਿਆਂ ਨੇ ਜਵਾਈ ਵੱਢਿਆ

ਏਬੀਪੀ ਸਾਂਝਾ   |  19 Mar 2017 01:53 PM (IST)
1

ਹਮਲਾਵਾਰਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋਈਆਂ ਹਨ।

2

ਹਮਲੇ ਤੋਂ ਬਾਅਦ ਹਮਲਾਵਰ ਭੱਜਦੇ ਹੋਏ।

3

ਅਦਾਲਤ ਵਿੱਚ ਲਵ ਮੈਰਿਜ ਦਰਜ ਕਰਵਾਉਣ ਆਏ ਇੱਕ ਨੌਜਵਾਨ ਉੱਤੇ ਲੜਕੀ ਵਾਲਿਆਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।

4

ਨੌਜਵਨ ਦੀ ਪਤਨੀ ਰਮਨਜੋਤ ਕੌਰ ।

5

ਹਮਲੇ ਤੋਂ ਬਾਅਦ ਪੰਕਜ ਦੀ ਪਤਨੀ ਰਮਨਜੋਤ ਕੌਰ ਵਿਰਲਾਪ ਕਰਦੀ ਹੋਈ।

6

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲੜਕੀ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਹੈ।

7

ਇਸ ਤੋਂ ਬਾਅਦ ਵਿਆਹ ਕਰਵਾਉਣ ਲਈ ਆਈ ਲੜਕੀ ਨੂੰ ਉਸ ਦੇ ਘਰ ਵਾਲੇ ਜ਼ਬਰਦਸਤੀ ਆਪਣੇ ਨਾਲ ਲੈ ਗਏ। ਬੁਰੀ ਜ਼ਖਮੀ ਨੌਜਵਾਨ ਦਾ ਇਲਾਜ ਇਸ ਸਮੇਂ ਹਸਪਤਾਲ ਵਿੱਚ ਚੱਲ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਲਵ ਮੈਰਿਜ ਕਰਵਾਉਣ 'ਤੇ ਕੁੜੀ ਦੇ ਘਰ ਵਾਲਿਆਂ ਨੇ ਜਵਾਈ ਵੱਢਿਆ
About us | Advertisement| Privacy policy
© Copyright@2026.ABP Network Private Limited. All rights reserved.