ਸਰਹੱਦ 'ਤੇ ਲੱਗੀਆਂ ਟਰੱਕਾਂ ਦੀਆਂ ਬਰੇਕਾਂ
ਉਹ ਆਪਣੇ ਟਰੱਕਾਂ ਨੂੰ ਕੌਮੀ ਮਾਰਗ ‘ਤੇ ਖੜ੍ਹਾ ਕਰਕੇ ਕਿਸੇ ਵੱਡੇ ਅੰਦੋਲਨ ਦੀ ਸ਼ੁਰੂਆਤ ਕਰਨਗੇ।
Download ABP Live App and Watch All Latest Videos
View In Appਹੜਤਾਲ ਉਤੇ ਬੈਠੇ ਡਰਾਈਵਰ
ਇਨ੍ਹਾਂ ਟਰੱਕ ਅਪਰੇਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਭਾਰਤ-ਪਾਕਿ ਵਪਾਰ ਨੂੰ ਪੂਰੀ ਤਰ੍ਹਾਂ ਠੱਪ ਕਰ ਦੇਣਗੇ।
ਅਟਾਰੀ ਟਰੱਕ ਯੂਨੀਅਨ ਵੱਲੋਂ ਟਰੱਕਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਕਿਸੇ ਵੀ ਟਰੱਕ ਨੂੰ ਅਟਾਰੀ ਵਾਲੇ ਪਾਸਿਓਂ ਸਰਹੱਦ ਵੱਲ ਨਹੀਂ ਜਾਣ ਦਿੱਤਾ ਗਿਆ।
ਇਨ੍ਹਾਂ ਟਰੱਕ ਅਪਰੇਟਰਾਂ ਦਾ ਇਲਜ਼ਾਮ ਹੈ ਕੇ ਇੱਕ ਵਪਾਰੀ ਤੇ ਟਰਾਂਸਪੋਰਟਰ ਵੱਲੋਂ ਘੱਟ ਰੇਟਾਂ ‘ਤੇ ਮਾਲ ਚੁੱਕੇ ਜਾਣ ਤੇ ਓਵਰਲੋਡਿੰਗ ਕਰਨ ਕਰਕੇ ਜਿੱਥੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਉੱਥੇ ਹੀ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਕਈ ਪਰਿਵਾਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਹੜਤਾਲ ਕਾਰਨ ਸੁੰਨਾ ਪਿਆ ਅਟਾਰੀ ਮਾਰਗ।
ਅਟਾਰੀ ਸਰਹੱਦ ਤੇ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਲਈ ਬਣਾਈ ਗਈ ਇੰਟੈਗ੍ਰੇਟਡ ਚੈੱਕ ਪੋਸਟ ‘ਤੇ ਵਪਾਰ ਦੂਜੇ ਦਿਨ ਵੀ ਠੱਪ ਰਿਹਾ।
- - - - - - - - - Advertisement - - - - - - - - -