✕
  • ਹੋਮ

Audi ਨੇ ਲਾਂਚ ਕੀਤੀ ਹੁਣ ਤੱਕ ਦੀ ਸਭ ਤੋਂ ਸਸਤੀ ਕਾਰ

ਏਬੀਪੀ ਸਾਂਝਾ   |  09 Feb 2017 03:48 PM (IST)
 Audi ਨੇ ਲਾਂਚ ਕੀਤੀ ਹੁਣ ਤੱਕ ਦੀ ਸਭ ਤੋਂ ਸਸਤੀ ਕਾਰ
1

ਇਸ ਕਾਰ ਵਿੱਚ 7 ਸਪੀਡ S-Tronic ਡਬਲ ਕਲੱਚ ਟਰਾਂਸਮਿਸ਼ਨ ਦਿੱਤਾ ਗਿਆ ਹੈ।

2

Audi A3 Convertible ਮਾਡਲ ਦੀ ਦਿੱਲੀ ਵਿੱਚ ਕੀਮਤ 47 ਲੱਖ 98 ਹਜ਼ਾਰ ਹੈ।

3

- ਔਡੀ ਪਾਰਕਿੰਗ ਸਿਸਟਮ ਪਲਸAC

4

- 5 ਏਅਰਬੈੱਗ ABS, EBD

5

ਕਾਰ ਵਿੱਚ LED ਲਾਈਟ, LED ਟੇਲ ਲਾਈਟ

6

Audi A3 2017 Convertible Car ਦੇ ਪੁਰਾਣੇ 1.8 ਲੀਟਰ ਇੰਜਨ ਦੀ ਥਾਂ ਇਸ ਵਿੱਚ 1.4 ਲੀਟਰ ਦਾ TFSI ਪੈਟਰੋਲ ਇੰਜਨ ਦਿੱਤਾ ਗਿਆ ਹੈ।

7

ਜਰਮਨੀ ਦੀ ਲਗਜ਼ਰੀ ਕਾਰ ਮੇਕਰ ਕੰਪਨੀ Audi ਨੇ Convertible Car ਲਾਂਚ ਕੀਤੀ ਹੈ।

  • ਹੋਮ
  • Photos
  • ਖ਼ਬਰਾਂ
  • Audi ਨੇ ਲਾਂਚ ਕੀਤੀ ਹੁਣ ਤੱਕ ਦੀ ਸਭ ਤੋਂ ਸਸਤੀ ਕਾਰ
About us | Advertisement| Privacy policy
© Copyright@2026.ABP Network Private Limited. All rights reserved.