✕
  • ਹੋਮ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਏਬੀਪੀ ਸਾਂਝਾ   |  19 Jan 2018 09:57 AM (IST)
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
1

2

ਆਡੀ ਇੰਡੀਆ ਦੇ ਮੁਖੀ ਰਾਹਿਲ ਅੰਸਾਰੀ ਨੇ ਕਿਹਾ ਕਿ ਕੰਪਨੀ 2020 ਤਕ ਦੇਸ਼ 'ਚ ਇਲੈਕਟਿ੍ਰਕ ਵ੍ਹੀਕਲ ਉਤਾਰ ਸਕਦੀ ਹੈ ਬਸ਼ਰਤੇ ਭਾਰਤ 'ਚ ਚਾਰਜਿੰਗ ਦਾ ਬੁਨਿਆਦੀ ਢਾਂਚਾ ਤਿਆਰ ਹੋਵੇ।

3

ਆਲ ਵ੍ਹੀਲ ਡਰਾਈਵ ਕਵਾਤਰੋ ਸਿਸਟਮ ਵਾਲੀ ਇਸ ਨਵੀਂ ਗੱਡੀ ਦੀ ਕੀਮਤ 53.35 ਲੱਖ ਰੁਪਏ ਰੱਖੀ ਗਈ ਹੈ।

4

ਇਸ ਨਵੀਂ ਐੱਸਯੂਵੀ ਕਿਊ5 'ਚ ਆਡੀ ਸੇਡਾਨ ਦੀ ਸਪੋਰਟੀਨੈੱਸ ਨੂੰ ਨਵੇਂ ਇੰਟੀਰੀਅਰ ਨਾਲ ਸਜਾਇਆ ਗਿਆ ਹੈ।

5

ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ ਜੈਨਰੇਸ਼ਨ ਆਡੀ ਕਿਊ 5 ਭਾਰਤੀ ਬਜ਼ਾਰ 'ਚ ਉਤਾਰੀ ਹੈ।

  • ਹੋਮ
  • Photos
  • ਖ਼ਬਰਾਂ
  • ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
About us | Advertisement| Privacy policy
© Copyright@2026.ABP Network Private Limited. All rights reserved.