ਮੈਲਬਾਰਨ 'ਚ MALL 'ਚ ਡਿੱਗਾ ਜਹਾਜ਼
ਏਬੀਪੀ ਸਾਂਝਾ | 21 Feb 2017 09:56 AM (IST)
1
ਆਸਟ੍ਰੇਲੀਆ ਦੇ ਮੈਲਬਾਰਨ ਸ਼ਹਿਰ ‘ਚ ਅੱਜ ਸਵੇਰੇ ਇੱਕ ਜਹਾਜ਼ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।
2
ਮਿਲੀ ਜਾਣਕਾਰੀ ਅਨੁਸਾਰ ਛੋਟਾ ਜਹਾਜ਼ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਸ਼ਹਿਰ ਦੇ ਸ਼ਾਪਿੰਗ ਕੰਪਲੈਕਸ ਦੀ ਦੀਵਾਰ ਨਾਲ ਟਕਰਾ ਗਿਆ,
3
ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਹਾਦਸੇ ਵਕਤ ਸ਼ਾਪਿੰਗ ਸੈਂਟਰ ਬੰਦ ਸੀ।
4
ਹਾਦਸੇ ਦੇ ਕਾਰਨਾਂ ਦਾ ਅੱਜ ਪਤਾ ਨਹੀਂ ਲੱਗ ਸਕਿਆ।
5
ਹਾਦਸੇ ਤੋਂ ਬਾਅਦ ਲੱਗੀ ਅੱਗ ਨੂੰ ਬਝਾਉਣ ਦੀ ਕੋਸ਼ਿਸ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਕਾਮੇ।
= 5">