ਸਾਲ ਚੜ੍ਹਦਿਆਂ ਹੀ ਨਵੀਂ ਤੋਂ ਨਵੀਂ ਕਾਰ ਦੀ ਐਂਟਰੀ, ਆਟੋ ਐਕਸਪੋ 2020 'ਚ ਇਨ੍ਹਾਂ ਕਾਰਾਂ ਦੀ ਚਰਚਾ
ਜੇ ਤੁਸੀਂ ਐਕਸਪੋ 'ਤੇ ਜਾ ਰਹੇ ਹੋ, ਤਾਂ ਬਹੁਤ ਸਾਰੀਆਂ ਐਸਯੂਵੀ ਦੇ ਨਾਲ haval ਦੀ ਇਹ ਕਾਰ ਜ਼ਰੂਰ ਵੇਖੋ। ਇੱਕ ਛੋਟੀ ਜਿਹੀ ਇਲੈਕਟ੍ਰਿਕ ਕਾਰ ਜੋ ਭਾਰਤ ਆ ਸਕਦੀ ਹੈ।
Download ABP Live App and Watch All Latest Videos
View In Appਇਲੈਕਟ੍ਰਿਕ ਆਟੋ ਐਕਸਪੋ ਦਾ ਥੀਮ ਹੈ ਅਤੇ ਇੱਥੇ ਵੋਲਕਸਵੈਗਨ ਨੇ ਆਪਣੀ ਈਵੀ ਸੰਕਲਪ Volkswagen I.D. Crozz ਐਸਯੂਵੀ ਦਿਖਾਈ ਜਿਸ ਨੂੰ ਤੁਹਾਨੂੰ ਵੀ ਇੱਕ ਨਜ਼ਰ ਮਾਰਨੀ ਚਾਹੀਦੀ ਹੈ। ਇਹ ਇੱਕ ਤੇਜ਼ ਇਲੈਕਟ੍ਰਿਕ ਲਗਜ਼ਰੀ ਐਸਯੂਵੀ ਹੈ ਜਿਸ ਵਿੱਚ 300 ਬੀਐਚਪੀ ਤੋਂ ਵੱਧ ਇਕੋ ਚਾਰਜ 'ਤੇ 500 ਕਿਲੋਮੀਟਰ ਦੇ ਨੇੜੇ ਕਰ ਸਕਦੀ ਹੈ।
ਆਈਕੋਨਿਕ ਸੀਅਰਾ ਦਾ ਨਾਮ ਵਾਪਸ ਆ ਗਿਆ ਹੈ ਤੇ ਟਾਟਾ ਨੇ ਇਹ ਨਾਮ ਇੱਕ ਈਵੀ ਐਸਯੂਵੀ ਸੰਕਲਪ ਨਾਲ ਲਿਆਂਦਾ ਹੈ।
ਸੀਅਰਾ ਤੋਂ ਬਾਅਦ ਟਾਟਾ ਐਚਬੀਐਕਸ ਅਗਲਾ ਵੱਡਾ ਆਟੋ ਐਕਸਪੋ ਸ਼ੋਅਕੇਸ ਹੈ।
ਮਹਿੰਦਰਾ ਨੇ ਫਨਸਟਰ ਸੰਕਲਪ ਨਾਲ ਮੇਲਾ ਲੁੱਟ ਲਿਆ ਹੈ। ਤੁਹਾਨੂੰ ਜ਼ਰੂਰ ਇਸ ਨੂੰ ਮਹਿੰਦਰਾ ਪਵੇਲੀਅਨ 'ਚ ਵੇਖਣਾ ਚਾਹੀਦਾ ਹੈ। ਇਸ ਦੇ ਚੌੜੇ ਦਰਵਾਜ਼ੇ ਹਨ ਜੋ ਬਾਹਰ ਆਉਂਦੇ ਹਨ ਜਦੋਂ ਕਿ ਇਹ ਇੱਕ ਪਰਿਵਰਤਨਸ਼ੀਲ ਐਸਯੂਵੀ ਤੇ ਸਪੋਰਟਸ ਕਾਰ ਹੈ।
ਕਿਆ ਸੇਲਟੋਸ ਨੇ ਭਾਰਤ 'ਚ ਇੰਨਾ ਵਧੀਆ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਆਟੋ ਐਕਸਪੋ ਵਿੱਚ ਕਿਆ ਸੋਨੇਟ ਪੇਸ਼ ਕੀਤੀ ਹੈ।
ਜਿਮਨੀ ਨੂੰ ਤੁਸੀਂ ਮਾਰੂਤੀ ਸੁਜ਼ੂਕੀ ਪਵੇਲੀਅਨ ਵਿੱਚ ਦੇਖ ਸਕਦੇ ਹੋ। ਜਿਮਨੀ ਅਜੇ ਭਾਰਤ ਨਹੀਂ ਆ ਰਹੀ ਹੈ ਪਰ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਭਾਰਤੀ ਬਾਜ਼ਾਰ 'ਚ ਵੀ ਲਾਂਚ ਕੀਤੀ ਜਾਵੇਗੀ।
ਜਦੋਂ ਸ਼ਾਹਰੁਖ ਖਾਨ ਵਰਗਾ ਕੋਈ ਵਿਅਕਤੀ ਕਾਰ ਨੂੰ ਪੇਸ਼ ਕਰਦਾ ਹੈ ਤਾਂ ਤੁਹਾਡੇ ਲਈ ਤੇ ਹੁੰਡਈ ਲਈ ਇਹ ਇੱਕ ਦੀ ਸਭ ਤੋਂ ਮਹੱਤਵਪੂਰਣ ਲਾਂਚ ਹੋ ਸਕਦੀ ਹੈ।
ਸ਼ੋਅ ਅਪੀਲ ਦੇ ਰੂਪ ਵਿੱਚ Futuro-e ਇੱਕ ਵਧਿਆ ਸੰਕਲਪ ਰਿਹਾ ਹੈ। ਇਸ ਨੇ ਆਟੋ ਐਕਸਪੋ ਵਿੱਚ ਸ਼ੁਰੂਆਤ ਕੀਤੀ ਹੈ ਤੇ ਮਾਰੂਤੀ ਵੱਲੋਂ ਆਉਣ ਵਾਲੀ ਐਸਯੂਵੀ ਵੱਲ ਇਸ਼ਾਰਾ ਕੀਤਾ ਹੈ।
ਤੁਹਾਨੂੰ ਐਕਸਪੋ 'ਚ ਮਰਸੀਡੀਜ਼ ਪੈਵੇਲੀਅਨ ਵਿੱਚ ਇਸ ਨੀਲੇ ਰੰਗ ਦੀ ਖੂਬਸੁਰਤ ਕਾਰ ਨੇ ਵੇਖਣਾ ਨਹੀਂ ਭੁਲਣਾ ਚਾਹਿਦਾ।
ਆਟੋ ਐਕਸਪੋ 2020 ਆਮ ਲੋਕਾਂ ਲਈ ਖੁੱਲ੍ਹ ਗਿਆ ਹੈ ਤੇ ਜੇ ਤੁਸੀਂ ਵੀ ਕਾਰਾਂ ਵੇਖਣ ਜਾ ਰਹੇ ਹੋ, ਤਾਂ ਤੁਹਾਨੂੰ ਦਸ ਦਈਏ ਕਿ ਵਾਪਸ ਆਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਕਾਰਾਂ ਦੇਖਣੀਆਂ ਚਾਹੀਦੀਆਂ ਹਨ।
- - - - - - - - - Advertisement - - - - - - - - -