ਬਾਲੀਵੁੱਡ ਸਿਤਾਰਿਆਂ ਦੀਆਂ ਬੇਟੀਆਂ ਦੇ ਆਪੋ-ਆਪਣੇ ਅੰਦਾਜ਼

ਏਬੀਪੀ ਸਾਂਝਾ   |  02 Sep 2018 12:49 PM (IST)
ਬਾਲੀਵੁੱਡ ਸਿਤਾਰਿਆਂ ਦੀਆਂ ਬੇਟੀਆਂ ਦੇ ਆਪੋ-ਆਪਣੇ ਅੰਦਾਜ਼
1

ਸ਼ਨਾਯਾ, ਅਨੰਨਿਆ ਤੇ ਸੁਹਾਨਾ ਤਿੰਨੋ ਬੈਸਟ ਫ੍ਰੈਡਜ਼ ਹਨ।

2

ਇਸ ਦੌਰਾਨ ਸਾਰੇ ਆਪਸ 'ਚ ਕਾਫੀ ਮਸਤੀ ਕਰ ਰਹੇ ਸਨ।

3

ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਵੀ ਬੀ ਟਾਊਨ ਡਾਟਰਸ 'ਚ ਮਸ਼ਹੂਰ ਹੈ।

4

ਬਾਲੀਵੁੱਡ ਸਟਾਰ ਸੁਨੀਲ ਸ਼ੈਟੀ ਦੀ ਬੇਟੀ ਆਥਿਆ ਸ਼ੈਟੀ ਵੀ ਇਸ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੀ।

5

ਈਸ਼ਾ ਤੇ ਨੀਤਾ ਦੋਵੇਂ ਖੂਬਸੂਰਤ ਲੱਗ ਰਹੀਆਂ ਸਨ।

6

ਇਸ ਦੌਰਾਨ ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਵੀ ਆਪਣੀ ਮਾਂ ਨੀਤਾ ਅੰਬਾਨੀ ਨਾਲ ਪਹੁੰਚੀ।

7

ਸਟਾਰ ਡਾਟਰਸ ਦੇ ਨਾਲ ਪੋਜ਼ ਦਿੰਦੀ ਅਭਿਨੇਤਰੀ ਕ੍ਰਿਸ਼ਮਾ ਕਪੂਰ।

8

ਮੰਮੀ ਸ਼ਵੇਤਾ ਨੇ ਸਟੋਰ ਲਾਂਚਿੰਗ ਇਵੈਂਟ 'ਚ ਨਵਿਆ ਗੋਲਡਨ ਵਨ ਪੀਸ ਲੁਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

9

ਸਟਾਰ ਡਾਟਰਸ 'ਚ ਅਮਿਤਾਬ ਦੀ ਦੋਹਤੀ ਨਵਿਆ ਨਵੇਲੀ ਨੰਦਾ ਵੀ ਕਾਫੀ ਮਸ਼ਹੂਰ ਹੈ।

10

ਇਸ ਦੌਰਾਨ ਮਹੀਪ ਵੀ ਵੈਸਟਰਨ ਲੁਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ਨਾਯਾ ਨੇ ਇਸ ਸਾਲ ਗ੍ਰੈਜ਼ੂਏਸ਼ਨ ਕੀਤੀ ਹੈ।

11

ਮਿਨੀ ਸਕਰਟ ਕ੍ਰਾਪ ਟੌਪ 'ਚ ਸ਼ਨਾਯਾ ਦਾ ਰੈੱਡ ਲੁਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਣ ਵਾਲਾ ਹੈ।

12

ਅਜੇ ਤੱਕ ਅਲਾਨਾ ਨੇ ਬਾਲੀਵੁੱਡ ਡੈਬਿਊ ਨਹੀਂ ਕੀਤਾ ਪਰ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸ਼ੰਸਕ ਜ਼ਬਰਦਸਤ ਹਨ।

13

ਅਲਾਨਾ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਤਸਵੀਰਾਂ ਨਾਲ ਭਰਿਆ ਹੈ।

14

ਅਲਾਨਾ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

15

ਅਲਾਨਾ ਪਾਂਡੇ ਆਪਣੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ।

16

ਬਾਲੀਵੁੱਡ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਆਪਣੀ ਮਾਂ ਮਹੀਪ ਨਾਲ ਪਹੁੰਚੀ।

17

ਅਦਾਕਾਰ ਚੰਕੀ ਪਾਂਡੇ ਦੀ ਭਤੀਜੀ ਅਲਾਨਾ ਪਾਂਡੇ ਵੀ ਇਸ ਇਵੈਂਟ 'ਚ ਬੇਹੱਦ ਸਟਾਇਲਿਸ਼ ਅੰਦਾਜ਼ 'ਚ ਪਹੁੰਚੀ।

18

ਇਸ ਮੌਕੇ ਸਭ ਦੀਆਂ ਨਜ਼ਰਾਂ ਸੁਹਾਨਾ 'ਤੇ ਟਿਕੀਆਂ ਸਨ।

19

ਸੁਹਾਨਾ ਨੇ ਸਭ ਦਾ ਧਿਆਨ ਖਿੱਚਣ ਲਈ ਹਾਈ ਹੀਲਸ ਪਹਿਨੀ ਸੀ।

20

ਮਿੰਨੀ ਸਕਰਟ ਤੇ ਟੌਪ 'ਚ ਸੁਹਾਨਾ ਖੂਬਸੂਰਤ ਲੱਗ ਰਹੀ ਸੀ।

21

ਇਸ ਦੌਰਾਨ ਸੁਹਾਨਾ ਆਪਣੀ ਮਾਂ ਗੌਰੀ ਨਾਲ ਪਹੁੰਚੀ ਸੀ।

22

ਬੀ ਟਾਊਨ ਦੇ ਕਈ ਸਿਤਾਰਿਆਂ ਨੇ ਇਸ ਇਵੈਂਟ 'ਚ ਸ਼ਿਰਕਤ ਕੀਤੀ। ਇਸ ਲਿਸਟ 'ਚ ਸਭ ਤੋਂ ਪਹਿਲਾ ਨੰਬਰ ਹੈ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦਾ।

23

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਫੈਸ਼ਨ ਲੇਬਲ ਲਾਂਚ ਕੀਤਾ ਹੈ। ਇਸ ਇਵੈਂਟ 'ਚ ਬੀ ਟਾਊਨ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ 'ਚੋਂ ਸਭ ਤੋਂ ਵੱਧ ਸੁਰਖੀਆਂ 'ਚ ਰਹੀਆਂ ਸਿਤਾਰਿਆਂ ਦੀਆਂ ਬੇਟੀਆਂ।

  • ਹੋਮ
  • Photos
  • ਮਨੋਰੰਜਨ
  • ਬਾਲੀਵੁੱਡ ਸਿਤਾਰਿਆਂ ਦੀਆਂ ਬੇਟੀਆਂ ਦੇ ਆਪੋ-ਆਪਣੇ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ