✕
  • ਹੋਮ

ਟਾਈਗਰ ਸ਼ਰੌਫ ਦੀ 'ਬਾਗੀ-3' ਦਾ ਐਲਾਨ

ਏਬੀਪੀ ਸਾਂਝਾ   |  19 Feb 2018 04:34 PM (IST)
1

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ 'ਬਾਗੀ' ਸੀਰੀਜ਼ ਦੀ ਤੀਜੀ ਫਿਲਮ ਦਾ ਐਲਾਨ ਹੋ ਗਿਆ ਹੈ। ਇਸ ਫਿਲਮ ਵਿੱਚ ਵੀ ਟਾਇਗਰ ਹੀ ਮੁੱਖ ਭੂਮਿਕਾ ਅਦਾ ਕਰਨਗੇ।

2

'ਬਾਗੀ-2' ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ ਕਰ ਦਿੱਤਾ ਗਿਆ ਹੈ।

3

ਇਸ ਵਿੱਚ ਉਨ੍ਹਾਂ ਨਾਲ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿੱਚ ਹੈ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫਿਲਮ 'ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਗਏ ਹਨ।

4

ਫਿਲਮ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਫਿਲਮ ਨੇ ਚੰਗੇ ਪੈਸੇ ਕਮਾਏ। 'ਬਾਗੀ-2' ਵਿੱਚ ਵੀ ਟਾਇਗਰ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ।

5

ਫਿਲਮ ਦਾ ਡਾਇਰੈਕਸ਼ਨ ਅਹਿਮਦ ਖਾਨ ਕਰ ਰਹੇ ਹਨ ਤੇ ਫਿਲਮ ਨੂੰ ਸਾਜਿਦ ਨਾਡੀਆਵਾਲਾ ਬਣਾ ਰਹੇ ਹਨ।

6

ਇਸ ਫਿਲਮ ਦਾ ਟ੍ਰੇਲਰ ਦੋ ਦਿਨ ਬਾਅਦ ਰਿਲੀਜ਼ ਹੋਵੇਗਾ। ਫਿਲਮ ਇਸੇ ਸਾਲ 30 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।

7

ਇਸ ਸੀਰੀਜ਼ ਦੀ ਪਹਿਲੀ ਫਿਲਮ 'ਬਾਗੀ' 2016 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਟਾਇਗਰ ਸ਼ਰਾਫ ਤੇ ਸ਼ਰਧਾ ਕਪੂਰ ਸਨ।

  • ਹੋਮ
  • Photos
  • ਖ਼ਬਰਾਂ
  • ਟਾਈਗਰ ਸ਼ਰੌਫ ਦੀ 'ਬਾਗੀ-3' ਦਾ ਐਲਾਨ
About us | Advertisement| Privacy policy
© Copyright@2026.ABP Network Private Limited. All rights reserved.