✕
  • ਹੋਮ

ਬਾਬਾ ਅਟੱਲ, ਪੱਕੀਆਂ ਪਕਾਈਆਂ ਘੱਲ, ਬਾਬਾ ਜੀ ਦੀ ਜੀਵਣੀ 'ਤੇ ਇੱਕ ਨਜ਼ਰ

ਏਬੀਪੀ ਸਾਂਝਾ   |  09 Jan 2017 05:46 PM (IST)
1

2

3

ਮੰਨਿਆ ਜਾਂਦਾ ਹੈ ਕਿ ਇਸ ਇਮਾਰਤ ਦੀਆਂ 9 ਮੰਜਿਲਾਂ ਦਾ ਸਬੰਧ ਬਾਬਾ ਅਟੱਲ ਰਾਏ ਦੀ ਉਮਰ ਨਾਲ ਹੈ ਜੋ 9 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ।

4

ਬਾਬਾ ਅਟੱਲ ਜੀ ਬਾਰੇ ਇਸ ਗੱਲ ਖਾਸ ਪ੍ਰਸਿੱਧ ਹੈ 'ਬਾਬਾ ਅਟੱਲ, ਪੱਕੀਆਂ ਪਕਾਈਆਂ ਘੱਲ' ਜੋ ਉਨਾਂ ਦੇ ਜੀਵਨ ਦੀ ਇੱਕ ਘਟਨਾ ਨਾਲ ਸਬੰਧਿਤ ਹੈ।

5

ਇਹ ਗੁਰੂਦੁਆਰਾ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਦੀ ਯਾਦ ਵਿੱਚ ਬਣਿਆ ਹੋਇਆ ਹੈ।

6

ਇਸਦੀ ਹਰ ਮੰਜਿਲ ਤੇ ਖੂਬਸੂਰਤ ਨੱਕਾਸ਼ੀ ਕੀਤੀ ਹੋਈ ਹੈ, ਜਿਸ ਕਰਕੇ ਇਹ ਸਿੱਖ ਇਤਿਹਾਸ ਨਾਲ ਸਬੰਧਿਤ ਖੂਬਸੂਰਤ ਭਵਨ ਨਿਰਮਾਣ ਕਲਾ ਦੇ ਬੇਜੋੜ ਨਮੂਨਿਆਂ ਵਿੱਚੋਂ ਇੱਕ ਹੈ।

7

ਇਹ ਖੂਬਸੂਰਤ 9 ਮੰਜਿਲਾ ਇਮਾਰਤ ਵਾਲਾ ਗੁਰਦੁਆਰਾ ਲਗਭਗ 200 ਸਾਲ ਪੁਰਾਣਾ ਹੈ ਭਾਵੇਂਕਿ ਸਮੇਂ-ਸਮੇਂ ਤੇ ਲੋੜ ਮੁਤਾਬਕ ਇਸਦੀ ਮੁਰੰਮਤ ਹੁੰਦੀ ਰਹਿੰਦੀ ਹੈ।

8

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਖੱਬੇ ਪਾਸੇ ਇੱਕ ਬਹੁਮੰਜਿਲਾ ਇਮਾਰਤ ਦੂਰੋਂ ਹੀ ਨਜ਼ਰੀਂ ਪੈਂਦੀ ਹੈ, ਜਿਸਦਾ ਨਾਮ ਹੈ ਗੁਰਦੁਆਰਾ ਬਾਬਾ ਅਟੱਲ। ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਇਤਿਹਾਸਕ ਹੈ ਅਤੇ ਨਾਲ ਹੀ ਭਵਨ ਨਿਰਮਾਣ ਕਲਾ ਪੱਖੋਂ ਵੀ ਬਹੁਤ ਖੂਬਸੂਰਤ ਹੈ।

9

  • ਹੋਮ
  • Photos
  • ਖ਼ਬਰਾਂ
  • ਬਾਬਾ ਅਟੱਲ, ਪੱਕੀਆਂ ਪਕਾਈਆਂ ਘੱਲ, ਬਾਬਾ ਜੀ ਦੀ ਜੀਵਣੀ 'ਤੇ ਇੱਕ ਨਜ਼ਰ
About us | Advertisement| Privacy policy
© Copyright@2026.ABP Network Private Limited. All rights reserved.