ਅਖਾੜੇ 'ਚ ਵੀ ਬਾਬਾ ਰਾਮ ਦੇਵ ਨੇ ਕਰਵਾਈ ਬੱਲੇ ਬੱਲੇ
ਏਬੀਪੀ ਸਾਂਝਾ | 19 Jan 2017 12:55 PM (IST)
1
ਇਸ ਤੋਂ ਬਾਅਦ ਬਾਬਾ ਰਾਮਦੇਵ ਨੇ ਅਜਿਹਾ ਦਾਅ ਮਾਰਿਆ ਕਿ ਸਟੇਡਨਿਕ ਮੂਧੇ ਮੂੰਹ ਜਾ ਡਿੱਗਾ।
2
ਕੁਸ਼ਤੀ ਦੌਰਾਨ ਵਿਦੇਸ਼ੀ ਪਹਿਲਵਾਨ ਨੇ ਪਹਿਲਾਂ ਤਾਂ ਰਾਮਦੇਵ ਨੂੰ ਕਾਫ਼ੀ ਤੰਗ ਕੀਤਾ।
3
ਬਾਬਾ ਰਾਮਦੇਵ ਨੇ ਇਹ ਮੁਕਾਬਲਾ 12-0 ਦੇ ਫ਼ਰਕ ਨਾਲ ਜਿੱਤਿਆ। ਸਟੇਡਨਿਕ ਨੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦੇ ਸੁਸ਼ੀਲ ਕੁਮਾਰ ਨੂੰ ਚਿੱਤ ਕੀਤਾ ਸੀ।
4
ਪ੍ਰੋ-ਰੈਸਲਿੰਗ ਦਾ ਜਿੱਥੇ ਬਾਬਾ ਰਾਮਦੇਵ ਨੇ ਅਜਿਹਾ ਦਾਅ ਮਾਰਿਆ ਕਿ ਉਨ੍ਹਾਂ ਓਲਪਿੰਕ ਖੇਡਾਂ ਵਿੱਚ ਤਾਂਬੇ ਦਾ ਤਮਗ਼ਾ ਜਿੱਤਣ ਵਾਲੇ ਪਹਿਲਵਾਨ ਆਂਦਰੇ ਸਟੇਡਨਿਕ ਨੂੰ ਚਿੱਤ ਕਰ ਦਿੱਤਾ।