ਬਰਫਬਾਰੀ ਨੇ ਲੰਡਨ ਵਾਸੀਆਂ ਦਾ ਕੀਤਾ ਬੁਰਾ ਹਾਲ
ਏਬੀਪੀ ਸਾਂਝਾ | 18 Nov 2016 05:23 PM (IST)

1
ਮਾਨਚੈਸਟਰ, ਵੈਸਟ ਵੇਲਜ਼ ਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਨੇ ਕੰਮ ਕਾਜ ਨੂੰ ਪ੍ਰਭਾਵਿਤ ਕੀਤਾ ਹੈ।
2
ਖ਼ਰਾਬ ਮੌਸਮ ਕਾਰਨ ਕਈ ਥਾਵਾਂ ਉੱਤੇ ਸੜਕ ਹਾਦਸੇ ਵੀ ਹੋ ਰਹੇ ਹਨ।
3
ਮੌਸਮ ਵਿਭਾਗ ਨੇ ਲੰਡਨ ਅਤੇ ਸਕਾਟਲੈਂਡ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ।
4
ਲੰਡਨ ਵਿੱਚ ਇਸ ਸਮੇਂ ਤਾਪਮਾਨ ਮਨਫ਼ੀ 6 ਡਿਗਰੀ ਦੇ ਆਸਪਾਸ ਹੈ।
5
ਇੰਗਲੈਂਡ ਵਿੱਚ ਠੰਢ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਝਲਕਾਰਾ ਇਹਨਾਂ ਤਸਵੀਰਾਂ ਵਿੱਚ ਦੇਖਣ ਨੂੰ ਮਿਲਦਾ ਹੈ।