ਪਾਣੀ ਲਈ ਬਾਦਲਾਂ ਤੇ ਚੌਟਾਲਿਆਂ ਦੀ ਟੁੱਟੀ
ਏਬੀਪੀ ਸਾਂਝਾ | 25 Feb 2017 03:32 PM (IST)
1
ਇਨੈਲੋ ਦੇ ਮੰਚ ਉਤੇ ਸੁਖਬੀਰ ਸਿੰਘ ਬਾਦਲ।
2
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਨੈਲੋ ਨਾਲ ਉਨ੍ਹਾਂ ਦਾ ਗੱਠਜੋੜ ਕਾਫ਼ੀ ਸਮੇਂ ਪਹਿਲਾਂ ਟੁੱਟ ਗਿਆ ਸੀ।
3
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਤਸਵੀਰਾਂ ਪੁਰਾਣੀਆਂ ਜਦੋਂ ਅਕਾਲੀ ਦਲ ਨੇ ਇਨੈਲੋ ਲਈ ਹਰਿਆਣਾ ਵਿੱਚ ਪ੍ਰਚਾਰ ਕੀਤਾ ਸੀ।
4
ਪਿਛਲੇ ਦਿਨੀ ਇਨੈਲੋ ਸਾਂਸਦ ਦੁਸ਼ੰਤ ਚੌਟਾਲਾ ਦੀ ਮੰਗਣੀ ਹੋਈ ਸੀ ਉਥੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਾਸ ਤੌਰ ਉਤੇ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਗਏ ਸਨ।
5
ਇਨੈਲੋ ਦੇ ਮਰਹੂਮ ਆਗੂ ਦੇਵੀ ਲਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰ ਪ੍ਰਕਾਸ਼ ਸਿੰਘ ਬਾਦਲ