✕
  • ਹੋਮ

ਤਸਵੀਰਾਂ 'ਚ ਕਰੋ 'ਸਫਰ-ਏ-ਸ਼ਹਾਦਤ' ਦੇ ਦਰਸ਼ਨ

ਏਬੀਪੀ ਸਾਂਝਾ   |  21 Dec 2016 01:53 PM (IST)
1

2

ਕਟਵਾਏ ਚਾਰ ਪਿਸਰ ਏਕ ਆਂਸੂ ਨਾ ਗਿਰਾਯਾ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਉਂ ਕਾ ਬੜਾਯਾ, ਸ੍ਰੀ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲਾਂ 'ਚ ਅਕਾਲ ਪੁਰਖ ਨਾਲ ਵਾਰਤਾਲਾਪ ਕਰਦੇ ਹੋਏ।

3

4

22 ਦਿਸੰਬਰ : ਚਮਕੌਰ ਦੀ ਅਸਾਵੀਂ ਜੰਗ ਲੜੀ ਗਈ, ਉਸ ਯੁੱਧ ਵਿੱਚ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ), ਬਾਬਾ ਜੁਝਾਰ ਸਿੰਘ (ਉਮਰ 14 ਸਾਲ), ਪੰਜਾ ਪਿਆਰਿਆਂ ਵਿੱਚੋਂ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਅਤੇ 37 ਸਿੰਘ ਸ਼ਹੀਦੀਆਂ ਪਾ ਗਏ ਸਨ।

5

21 ਦਿਸੰਬਰ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਸੀ।

6

21 ਦਿਸੰਬਰ : ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਵੱਡੇ ਸਾਹਿਬਜ਼ਾਦੇ ਅਤੇ 40 ਸਿੰਘ ਸ਼ਾਮ ਨੂੰ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉਨਾਂ ਨੇ ਗੜ੍ਹੀ ਚ ਡੇਰਾ ਲਾਇਆ।

7

20 ਦਿਸੰਬਰ:- ਰਾਤ ਨੂੰ ਸਰਸਾ ਨਦੀ 'ਤੇ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋਇਆ ਅਤੇ ਸੈਂਕੜੇ ਸਿੰਘ ਸ਼ਹੀਦ ਹੋ ਗਏ ਸਨ।

8

20 ਦਿਸੰਬਰ:- ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਿਵਾਰ ਤੇ ਸਿੱਖ ਫੌਜਾਂ ਸਮੇਤ ਅਨੰਦਪੁਰ ਸਾਹਿਬ ਨੂੰ ਆਖਰੀ ਵਿਦਾਈ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਤਸਵੀਰਾਂ 'ਚ ਕਰੋ 'ਸਫਰ-ਏ-ਸ਼ਹਾਦਤ' ਦੇ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.