✕
  • ਹੋਮ

'ਬਾਹੁਬਲੀ' ਵਾਲੇ ਪ੍ਰਭਾਸ ਦਾ ਵੱਡਾ ਖੁਲਾਸਾ

ਏਬੀਪੀ ਸਾਂਝਾ   |  04 Jan 2018 01:51 PM (IST)
1

'ਸਾਹੋ' ਨੂੰ ਤਿੰਨ ਭਾਸ਼ਾਵਾਂ ਤਾਮਿਲ, ਤੇਲਗੂ ਤੇ ਹਿੰਦੀ ਵਿਚ ਰਿਲੀਜ਼ ਕੀਤਾ ਜਾਵੇਗਾ।

2

'ਸਾਹੋ' ਐਕਸ਼ਨ ਫਿਲਮ ਹੈ ਜਿਸ ਵਿਚ ਸ਼ਰਧਾ ਕਪੂਰ ਵੀ ਨਜ਼ਰ ਆਵੇਗੀ।

3

ਪ੍ਰਭਾਸ ਦੀ ਫਿਲਮ 'ਸਾਹੋ' ਇਸ ਸਾਲ 23 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗਾ।

4

5

ਉਸ ਨੇ ਇਹ ਵੀ ਕਿਹਾ, ਮੈਂ ਕਰਨ ਜੌਹਰ ਨਾਲ ਮਿਲ ਕੇ ਇੱਕ ਚੰਗਾ ਫ਼ੈਸਲਾ ਕੀਤਾ ਹੈ। ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਂ ਉਨ੍ਹਾਂ ਨੂੰ ਪੁੱਛ ਸਕਦਾ ਹਾਂ। ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਕਰਨ ਜੌਹਰ ਦੇ ਘਰ ਕਈ ਬਾਲੀਵੁੱਡ ਅਦਾਕਾਰਾਂ ਨੂੰ ਮਿਲਿਆ ਹਾਂ। ਸਾਰੇ ਬਹੁਤ ਚੰਗੇ ਹਨ।

6

ਪ੍ਰਭਾਸ ਨੇ ਹਾਲ ਹੀ ਵਿੱਚ ਇੰਟਰਵਿਊ ਵਿੱਚ ਕਿਹਾ, ਮੈਂ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇਖਦਾ ਹਾਂ। ਮੈਂ ਹੈਦਰਾਬਾਦ ਵਿੱਚ ਰਹਿੰਦਾ ਹਾਂ ਜਿੱਥੇ 60 ਫੀਸਦੀ ਲੋਕ ਹਿੰਦੀ ਬੋਲਦੇ ਹਨ। ਮੈਨੂੰ ਬਾਲੀਵੁੱਡ ਦੀਆਂ ਬਹੁਤ ਵਧੀਆ ਮੌਕੇ ਮਿਲ ਰਹੇ ਹਨ। ਤਿੰਨ ਸਾਲ ਪਹਿਲਾਂ ਮੈਂ ਇੱਕ ਸਕ੍ਰਿਪਟ ਸਾਈਨ ਕੀਤੀ ਸੀ। ਇਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਮੈਂ ਅੱਗੇ ਕੰਮ ਸ਼ੁਰੂ ਕਰ ਪਾਊਂਗਾ।

7

ਪ੍ਰਭਾਸ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਬਾਲੀਵੁੱਡ ਫ਼ਿਲਮ ਇੱਕ ਪ੍ਰੇਮ ਕਹਾਣੀ ਹੋਵੇਗੀ।

8

'ਬਾਹੁਬਲੀ' ਦਾ ਕਿਰਦਾਰ ਨਿਭਾਅ ਚੁੱਕੇ ਅਦਾਕਾਰ ਪ੍ਰਭਾਸ ਨੇ ਪਹਿਲੀ ਵਾਰ ਆਪਣੀ ਬਾਲੀਵੁੱਡ ਸ਼ੁਰੂਆਤ 'ਤੇ ਚੁਪੀ ਤੋੜੀ। ਪ੍ਰਭਾਸ ਨੇ ਕਿਹਾ ਹੈ ਕਿ ਉਹ 'ਸਾਹੋ' ਤੋਂ ਬਾਅਦ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗਾ।

  • ਹੋਮ
  • Photos
  • ਖ਼ਬਰਾਂ
  • 'ਬਾਹੁਬਲੀ' ਵਾਲੇ ਪ੍ਰਭਾਸ ਦਾ ਵੱਡਾ ਖੁਲਾਸਾ
About us | Advertisement| Privacy policy
© Copyright@2025.ABP Network Private Limited. All rights reserved.