✕
  • ਹੋਮ

ਬਾਹੁਬਲੀ-2 'ਚ ਕੀ ਹੋਏਗਾ ਖਾਸ...ਜਾਣੋ

ਏਬੀਪੀ ਸਾਂਝਾ   |  07 Aug 2016 04:44 PM (IST)

ਫਿਲਮਕਾਰ ਕਰਨ ਜੌਹਰ ਨੇ ਸਾਂਝਾ ਕੀਤਾ ਹੈ ਕਿ ਐਸ.ਐਸ. ਰਾਜਮੌਲੀ ਦੀ ਇਤਿਹਾਸਕ ਫਿਲਮ ਬਾਹੂਬਲੀ ਦਾ ਦੂਜਾ ਸੀਕਵਲ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਵੇਗਾ।

1

ਉਨ੍ਹਾਂ ਕਿਹਾ, ਐਸ.ਐਸ. ਰਾਜਮੌਲੀ ਦੇ ਨਾਲ ਮਿਲਕੇ ਉਹ ਸਨਮਾਨਤ ਮਹਿਸੂਸ ਕਰ ਰਿਹਾ ਹੈ।

2

ਫਿਲਮਕਾਰ ਕਰਨ ਜੌਹਰ ਨੇ ਸਾਂਝਾ ਕੀਤਾ ਹੈ ਕਿ ਐਸ.ਐਸ. ਰਾਜਮੌਲੀ ਦੀ ਇਤਿਹਾਸਕ ਫਿਲਮ ਬਾਹੂਬਲੀ ਦਾ ਦੂਜਾ ਸੀਕਵਲ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਵੇਗਾ।

3

ਇਸ ਵਿੱਚ ਰਾਣਾ ਦੱਗੁਬਾਤੀ, ਤਮਨਾ ਭਾਟੀਆ, ਪਰਭਾਸ ਤੇ ਅਨੁਸ਼ਕਾ ਸ਼ੇਟੀ ਪ੍ਰਮੁੱਖ ਭੂਮਿਕਾ ਵਿੱਚ ਹੈ।

4

ਕਰਨ ਨੇ ਟਵਿਟਰ ਜ਼ਰੀਏ ਇਸ ਫਿਲਮ ਦੀ ਰਿਲੀਜ਼ ਦੀ ਤਾਰੀਖ ਐਲਾਨੀ ਹੈ।

5

ਕਰਨ ਨੇ ਟਵਿਟਰ 'ਤੇ ਲਿਖਿਆ, ਬਾਹੂਬਲੀ ਦ ਕਨਕਲੂਜਨ, 28 ਅਪ੍ਰੈਲ, 2017 ਨੂੰ ਰਿਲੀਜ਼ ਹੋਵੇਗੀ।

  • ਹੋਮ
  • Photos
  • ਖ਼ਬਰਾਂ
  • ਬਾਹੁਬਲੀ-2 'ਚ ਕੀ ਹੋਏਗਾ ਖਾਸ...ਜਾਣੋ
About us | Advertisement| Privacy policy
© Copyright@2026.ABP Network Private Limited. All rights reserved.