Baleno ਦਾ ਆਇਆ ਨਵਾਂ ਮਾਡਲ
ਏਬੀਪੀ ਸਾਂਝਾ | 04 Mar 2017 01:42 PM (IST)

1
ਕੰਪਨੀ ਦੀ ਨਵੀਂ ਗੱਡੀ ਵਿੱਚ ਅੰਦਰੂਨੀ ਦਿੱਖ ਅਤੇ ਸੁਰਖਿਆ ਉਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ।
2
ਕਾਰ ਦੀ ਬਾਹਰੀ ਦਿੱਖ ਵਿੱਚ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ।
3
ਇਹ ਕਾਰ 11.4 ਸੈਕੰਡ ਵਿੱਚ 0 ਤੋਂ100 km/h ਦੀ ਸਪੀਡ ਪਕੜ ਲੈਂਦੀ ਹੈ। ਕਾਰ 22 km/l ਦੀ ਮਾਈਲੇਜ ਦਿੰਦੀ ਹੈ।
4
ਕੰਪਨੀ ਨੇ ਇਸ ਗੱਡੀ ਵਿੱਚ ਇੱਕ ਲੀਟਰ ਦਾ ਬਿਲਕੁਲ ਨਵਾਂ ਬੂਸਟਰ ਇੰਜਨ ਫਿੱਟ ਕੀਤਾ ਹੈ। ਨੈਕਸਾ ਦੀ ਵੈੱਬਸਾਈਟ ਦੀ ਉੱਤੇ ਕਾਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
5
ਨਵੀਂ ਕਾਰ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖ਼ੂਬੀਆਂ ਹਨ।
6
ਮਾਰੂਤੀ ਬੇਲੀਨੋ ਨੇ ਨਵੀਂ ਬੇਲੀਨੋ RS ਲਾਂਚ ਕਰ ਦਿੱਤੀ