✕
  • ਹੋਮ

ਬਾਲਿਕਾ ਵਧੂ’ ਦੀ ਆਨੰਦੀ ਲਵੇਗੀ ਖ਼ਤਰਿਆਂ ਨੂੰ ਮੁੱਲ

ਏਬੀਪੀ ਸਾਂਝਾ   |  19 May 2018 03:44 PM (IST)
ਬਾਲਿਕਾ ਵਧੂ’ ਦੀ ਆਨੰਦੀ ਲਵੇਗੀ ਖ਼ਤਰਿਆਂ ਨੂੰ ਮੁੱਲ
1

ਮੀਡੀਆ ਮੁਤਾਬਕ ਅਵਿਕਾ ਨੂੰ ਖਤਰੋਂ ਕੇ ਖਿਲਾੜੀ ਦੇ ਆਗਾਮੀ ਸੀਜ਼ਨ ਲਈ ਅਪਰੋਚ ਕੀਤਾ ਗਿਆ ਹੈ।

2

ਇਸ ਸਾਲ ਉਹ ਆਪਣੇ ਕੰਮ ਤੋਂ ਥੋੜਾ ਵਿਹਲੀ ਹੈ, ਇਸ ਲਈ ਅਇਸ ਸਾਲ ਉਸ ਨੇ ਸ਼ੋਅ ਵਿੱਚ ਜਾਣ ਦੀ ਹਾਮੀ ਭਰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਸੀਰੀਅਲ ‘ਬਾਲਿਕਾ ਵਧੂ’ ਵਿੱਚ ਨੂੰਹ ਆਨੰਦੀ ਦਾ ਕਿਰਦਾਰ ਨਿਭਾ ਚੁੱਕੀ ਇਹ ਅਦਾਕਾਰਾ ਸਟੰਟ ਰਿਐਲਿਟੀ ਸ਼ੋਅ ਵਿੱਚ ਕਿਵੇਂ ਦਾ ਪ੍ਰਦਰਸ਼ਨ ਕਰਦੀ ਹੈ।

3

ਮੁੰਬਈ: ਕਲਰਜ਼ ਟੀਵੀ ਦੇ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦੇ ਕਿਰਦਾਰ ਨਾਲ ਮਸ਼ਹੂਰ ਅਦਾਕਾਰਾ ਅਵਿਕਾ ਗੌਰ ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਦੇ ਨੌਵੇਂ ਸੀਜ਼ਨ ਵਿੱਚ ਹਿੱਸਾ ਲੈ ਰਹੀ ਹੈ।

4

ਸਪੌਟਬੌਏ ਦੀ ਇੰਟਰਵਿਊ ’ਚ ਅਵਿਕਾ ਨੇ ਦੱਸਿਆ ਕਿ ਇਸ ਸ਼ੋਅ ਦੇ ਕਈ ਸੀਜ਼ਨਜ਼ ਲਈ ਉਸ ਨੂੰ ਬੁਲਾਇਆ ਗਿਆ ਪਰ ਆਪਣੇ ਸੀਰੀਅਲ ਵਿੱਚ ਵਿਅਸਤ ਹੋਣ ਕਾਰਨ ਉਹ ਇਸ ਸ਼ੋਅ ਵਿੱਚ ਹਿੱਸਾ ਨਹੀਂ ਲੈ ਪਾ ਰਹੀ ਸੀ।

5

ਦੱਸਿਆ ਜਾਂਦਾ ਹੈ ਕਿ ਇਸ ਸ਼ੋਅ ਲਈ ਸਾਬਕਾ ਕ੍ਰਿਕਟਰ ਸ਼੍ਰੀਸੰਤ, ਮੰਦਾਨਾ ਕਰੀਮੀ, ਦੇਵਲੀਨਾ ਭੱਟਾਚਾਰੀਆ ਤੇ ਕਰਣ ਪਟੇਲ ਵਰਗੀਆਂ ਹਸਤੀਆਂ ਵੀ ਹਿੱਸਾ ਲੈ ਸਕਦੇ ਹਨ।

6

ਆਉਣ ਵਾਲੇ ਸੀਜ਼ਨ ਲਈ ਨਿਰਮਾਤਾਵਾਂ ਨੇ ਹੋਰ ਵੀ ਟੀਵੀ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਬਾਲਿਕਾ ਵਧੂ’ ਦੀ ਆਨੰਦੀ ਲਵੇਗੀ ਖ਼ਤਰਿਆਂ ਨੂੰ ਮੁੱਲ
About us | Advertisement| Privacy policy
© Copyright@2026.ABP Network Private Limited. All rights reserved.